04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੈਕਰੋ ਗਲੋਬਲ ਦੇ ਵਿਦਿਆਰਥੀਆਂ ਦਾ ਆਈਲਟਸ ਦਾ ਨਤੀਜਾ ਰਿਹਾ ਸ਼ਾਨਦਾਰ-ਗੁਰਮਿਲਾਪ ਸਿੰਘ ਡੱਲਾ

ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ. ਟੀ.

ਗੁਰਦੀਪ ਸਿੰਘ ਮੱਲ੍ਹੀ ਦਾ ਸਨਮਾਨ ਕਰਨ ਸਮੇਂ ਰੂਸੀ ਅਧਿਕਾਰੀ। ਅਜੀਤ ਤਸਵੀਰ 04-10-2026
ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ.ਟੀ.ਈ. ਦੀ ਕੋਚਿੰਗ ਅਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਜਿੱਥੇ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਇਕ ਪ੍ਰਮੁੱਖ ਸੰਸਥਾ ਬਣ ਚੁੱਕੀ ਹੈ, ਉੱਥੇ ਹੀ ਆਪਣੀਆਂ ਆਈਲਟਸ ਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਕਈ ਵਿਦਿਆਰਥੀਆਂ ਦਾ ਭਵਿੱਖ ਵੀ ਸੰਵਾਰ ਰਹੀ ਹੈ। ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਵਿਦਿਆਰਥੀ ਰਾਜਿੰਦਰਪਾਲ ਸਿੰਘ ਪਿੰਡ ਬਾਜੇਕੇ (ਮੋਗਾ) ਨੇ ਲਿਸਨਿੰਗ ‘ਚ 7.5, ਰੀਡਿੰਗ ‘ਚ 6.0, ਰਾਈਟਿੰਗ ‘ਚ 6.0 ਅਤੇ ਸਪੀਕਿੰਗ ‘ਚ 6.5 ਅਤੇ ਓਵਰਆਲ 6.5 ਬੈਂਡ ਹਾਸਲ ਕੀਤੇ। ਨਵਜੋਤ ਕੌਰ ਧਾਲੀਵਾਲ ਪਿੰਡ ਰਣਸੀਂਹ ਕਲਾਂ ਨੇ ਲਿਸਨਿੰਗ ‘ਚ 7.5, ਰੀਡਿੰਗ ‘ਚ 7.5, ਰਾਈਟਿੰਗ ‘ਚ 6.5, ਸਪੀਕਿੰਗ ‘ਚ 7.0 ਤੇ ਓਵਰਆਲ 7.0 ਬੈਂਡ ਹਾਸਲ ਕੀਤੇ। ਹਰਦੀਪ ਸਿੰਘ ਸੇਖੋਂ ਪਿੰਡ ਝੰਡੇਆਣਾ ਨੇ ਲਿਸਨਿੰਗ ‘ਚ 6.0, ਰੀਡਿੰਗ ‘ਚ 6.5, ਰਾਈਟਿੰਗ ‘ਚ 6.0, ਸਪੀਕਿੰਗ ‘ਚ 6.0 ਤੇ ਓਵਰਆਲ 6.0 ਬੈਂਡ ਹਾਸਲ ਕਰਕੇ ਆਪਣੇ ਪਰਿਵਾਰ ਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ।
ਪਿਛਲੀ ਖ਼ਬਰ ਪਲੇਅ ਵੇਅ ਦੇ ਬੱਚਿਆਂ ਨੂੰ ਰੈਡ ਦਿਵਸ ਸੰਬੰਧੀ ਗਤੀਵਿਧੀ ਕਰਵਾਈ ਅਗਲੀ ਖ਼ਬਰ ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਟਕਸਾਲੀ ਕਾਂਗਰਸੀ ਆਗੂਆਂ ਵਿਚ ਖੁਸ਼ੀ ਦੀ ਲਹਿਰ-ਦਰਸ਼ਨ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।