02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੋਪਾਲ ਗਊਸ਼ਾਲਾ ਵਿਖੇ ਯੱਗਸ਼ਾਲਾ ਦਾ ਨਿਰਮਾਣ ਜ਼ੋਰਾਂ ‘ਤੇ

ਮੋਗਾ, 1 ਨਵੰਬਰ (ਅਸ਼ੋਕ ਬਾਂਸਲ)- ਗੋਪਾਲ ਗਊਸ਼ਾਲਾ ਵਿਖੇ ਯੱਗਸ਼ਾਲਾ ਦਾ ਨਿਰਮਾਣ ਜ਼ੋਰਾਂ ‘ਤੇ ਚੱਲ ਰਿਹਾ ਹੈ। ਇਹ ਜਾਣਕਾਰੀ ਗੋਪਾਲ ਗਊਸ਼ਾਲਾ ਦੇ ਪ੍ਰਧਾਨ ਤੇ ਮੈਂਬਰਾਂ ਵਲੋਂ ਅੱਜ ਪੱਤਰਕਾਰਾਂ ਨੂੰ ਦਿੱਤੀ ਗਈ।

ਅਜੀਤ ਡੈਸਕ 02-11-2026
ਮੋਗਾ, 1 ਨਵੰਬਰ (ਅਸ਼ੋਕ ਬਾਂਸਲ)- ਗੋਪਾਲ ਗਊਸ਼ਾਲਾ ਵਿਖੇ ਯੱਗਸ਼ਾਲਾ ਦਾ ਨਿਰਮਾਣ ਜ਼ੋਰਾਂ ‘ਤੇ ਚੱਲ ਰਿਹਾ ਹੈ। ਇਹ ਜਾਣਕਾਰੀ ਗੋਪਾਲ ਗਊਸ਼ਾਲਾ ਦੇ ਪ੍ਰਧਾਨ ਤੇ ਮੈਂਬਰਾਂ ਵਲੋਂ ਅੱਜ ਪੱਤਰਕਾਰਾਂ ਨੂੰ ਦਿੱਤੀ ਗਈ। ਇਹ ਯੱਗਸ਼ਾਲਾ ਇਕ ਹਫ਼ਤੇ ਵਿਚ ਤਿਆਰ ਹੋ ਜਾਵੇਗੀ। ਇਸ ਦੇ ਬਣਨ ਨਾਲ ਜਿੱਥੇ ਮੰਦਰ ਦੀ ਸ਼ਾਨ ਵਧੇਗੀ ਉੱਥੇ ਸ਼ਰਧਾਲੂ ਮੰਦਰ ਵਿਚ ਬਣੀ ਇਸ ਯੱਗਸ਼ਾਲਾ ਵਿਚ ਹਵਨ ਯੱਗ ਕਰਵਾ ਸਕਣਗੇ। ਇੱਥੇ 40 ਤੋਂ 50 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਹਵਨ ਕੁੰਡ ਦੇ ਨਾਲ-ਨਾਲ ਸੁੰਦਰ ਬੂਟਿਆਂ ਤੋਂ ਇਲਾਵਾ ਤੁਲਸੀ ਤੇ ਰੁਦਰਾਕਸ਼ ਦੇ ਬੂਟੇ ਲਗਾਏ ਜਾਣਗੇ।
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਈ-ਕੂੜੇ ਦੀ ਸੰਭਾਲ ਸੰਬੰਧੀ ਪ੍ਰਾਰਥਨਾ ਸਭਾ ’ਚ ਭਾਗ ਲੈਂਦੇ ਵਿਦਿਆਰਥੀ। ਅਗਲੀ ਖ਼ਬਰ ਨਸ਼ੇ ਕਾਰਨ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।