18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮਾਤਾ ਰਣਜੀਤ ਕੌਰ ਨਮਿਤ ਅੰਤਿਮ ਅਰਦਾਸ ਅੱਜ

ਮੋਗਾ, 17 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਮਾਤਾ ਰਣਜੀਤ ਕੌਰ ਪਤਨੀ ਸੁਰਿੰਦਰ ਸਿੰਘ ਧਵਨ ਦਸਮੇਸ਼ ਨਗਰ ਮੋਗਾ ਜੋ ਕਿ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ 18 ਨਵੰਬਰ ਬੁੱਧਵਾਰ ਨੂੰ ਗੁਰਦੁਆਰਾ ਦਸਮੇਸ਼ ਨਗਰ ਗਲੀ ਨੰਬਰ 3 ਵਿਖੇ ਬਾਅਦ ਦੁਪਹਿਰ 12 ਤੋਂ 1 ਦੇ ਦਰਮਿਆਨ ਹੋਵੇਗੀ। ਇਸ ਦੁੱਖ ਦੀ ਘੜੀ ਵਿਚ ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮੋਗਾ, ਰਾਜਵੰਤ ਸਿੰਘ ਮਾਹਲਾ, ਰਜਿੰਦਰ ਸਿੰਘ ਡੱਲਾ, ਜਗਦੀਸ਼ ਛਾਬੜਾ, ਗੋਵਰਧਨ ਪੋਪਲੀ ਕੌਂਸਲਰ, ਦਵਿੰਦਰ ਤਿਵਾੜੀ ਕੌਂਸਲਰ, ਵਿਕਰਮ ਘਾਤੀ ਕੌਂਸਲਰ, ਮਨਜੀਤ ਸਿੰਘ ਧੰਮੂ ਕੌਂਸਲਰ, ਨਿੰਮਾ ਲੰਢੇਕੇ, ਰਾਕੇਸ਼ ਕਾਲਾ ਬਜਾਜ ਸੀਨੀਅਰ ਡਿਪਟੀ ਮੇਅਰ, ਆਪ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ, ਗੁਰਜੰਟ ਸਿੰਘ ਰਾਮੂੰਵਾਲਾ ਨੇ ਪਰਿਵਾਰਕ ਮੈਂਬਰ ਮੇਹਰਬਾਨ ਸਿੰਘ ਬਿੱਟੂ, ਸੁਰਿੰਦਰ ਸਿੰਘ ਧਵਨ, ਰੁਪਿੰਦਰ ਸਿੰਘ ਧਵਨ, ਸਿਮਰਨ ਧਵਨ, ਹਰਮਿੰਦਰ ਸਿੰਘ ਪਿੰਟੂ ਪੱਤਰਕਾਰ ਅਜੀਤ ਨਵਾਂ ਸ਼ਹਿਰ, ਨਵਜੋਤ ਕੌਰ, ਅਮਿਤ ਕੁਮਾਰ, ਤਾਰਿਕਾ, ਅਸਮੀਤ ਸਿੰਘ, ਗੁਰਨੂਰ ਕੌਰ ਧਵਨ, ਦਿਵਾਂਸੀ, ਸਵਕੀਰਤ ਸਿੰਘ ਨਾਲ ਦੁੱਖ ਸਾਂਝਾਂ ਕੀਤਾ।

ਅਜੀਤ ਡੈਸਕ 18-11-2026

ਪਿਛਲੀ ਖ਼ਬਰ ਸਿਹਤ ਵਿਭਾਗ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਅਹਿਮ ਮੁਲਾਕਾਤ ਦੌਰਾਨ ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਵੰਤ ਸਿੰਘ ਮਲੂਕਾ|...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।