29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜੇਲ੍ਹ ’ਚ ਬੰਦ ਵੀਰਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ

ਸੰਗਰੂਰ, 28 ਅਗਸਤ (ਫੁੱਲ, ਦਮਨ)-ਅੱਜ ਸਥਾਨਕ ਜ਼ਿਲ੍ਹਾ ਜੇਲ੍ਹ ’ਚ ਪਹੁੰਚੀਆਂ ਸੈਂਕੜੇ ਭੈਣਾਂ ਅਤੇ ਧੀਆਂ ਨੇ ਜੇਲ੍ਹ ’ਚ ਬੰਦ ਆਪਣੇ ਭਰਾਵਾਂ, ਪਿਓਆਂ ਨੂੰ ਰੱਖੜੀ ਬੰਨ੍ਹਣ ਦੀ ਰਸਮ ਅਦਾ ਕੀਤੀ। ਜੇਲ੍ਹ ਵਿੱਚ ਰੱਖੜੀ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੀ ਪਰ ਜੇਲ੍ਹ ਦੇ ਬਾਹਰ 8 ਵਜੇ ਹੀ ਲਾਇਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।

ਅਜੀਤ ਡੈਸਕ 29-08-2026
ਸੰਗਰੂਰ, 28 ਅਗਸਤ (ਫੁੱਲ, ਦਮਨ)-ਅੱਜ ਸਥਾਨਕ ਜ਼ਿਲ੍ਹਾ ਜੇਲ੍ਹ ’ਚ ਪਹੁੰਚੀਆਂ ਸੈਂਕੜੇ ਭੈਣਾਂ ਅਤੇ ਧੀਆਂ ਨੇ ਜੇਲ੍ਹ ’ਚ ਬੰਦ ਆਪਣੇ ਭਰਾਵਾਂ, ਪਿਓਆਂ ਨੂੰ ਰੱਖੜੀ ਬੰਨ੍ਹਣ ਦੀ ਰਸਮ ਅਦਾ ਕੀਤੀ। ਜੇਲ੍ਹ ਵਿੱਚ ਰੱਖੜੀ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੀ ਪਰ ਜੇਲ੍ਹ ਦੇ ਬਾਹਰ 8 ਵਜੇ ਹੀ ਲਾਇਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਅਤੇ ਡਿਪਟੀ ਸੁਪਰਡੈਂਟ ਪਰਮਿੰਦਰ ਸਿੰਘ ਨੇ ਦੱਸਿਆ ਕਿ ਛੋਟੇ ਛੋਟੇ ਗਰੁੱਪਾਂ ਰਾਹੀਂ ਲੋਕਾਂ ਨੂੰ ਅੰਦਰ ਡਿਊੜੀ ਵਿੱਚ ਵਾਰੀ ਵਾਰੀ ਲਿਆਂਦਾ ਗਿਆ ਜਿੱਥੇ ਭੈਣਾਂ ਨੇ ਆਪਣੇ ਭਰਾਵਾਂ ਦਾ ਮੂੰਹ ਮਿੱਠਾ ਕਰਵਾ ਕੇ ਰੱਖੜੀ ਬੰਨ੍ਹਣ ਦੀ ਰਸਮ ਅਦਾ ਕੀਤੀ।
ਪਿਛਲੀ ਖ਼ਬਰ ਸੰਗਰੂਰ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦਾ ਸਮਾਗਮ ਅੱਜ-ਰਾਜ ਕੁਮਾਰ ਅਰੋੜਾ ਅਗਲੀ ਖ਼ਬਰ ਸ੍ਰੀ ਸ਼ਿਰਡੀ ਸਾਈਂ ਮੰਦਰ ਭੁੱਲਣ ਵਿਖੇ ਤੀਸਰਾ ਵਿਸ਼ਾਲ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।