27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵਿਦਿਅਕ ਸੰਸਥਾਵਾਂ ਦੀ ਮਜ਼ਬੂਤੀ ਲਈ ਨੌਜਵਾਨ ਵਰਗ ਨੂੰ ਜਾਗਰੂਕ ਕੀਤੇ ਜਾਣ ਦੀ ਲੋੜ- ਪ੍ਰੋ. ਗੁਰਲੀਨ ਕੌਰ

ਮਾਲੇਰਕੋਟਲਾ, 26 ਅਕਤੂਬਰ (ਮਨਜਿੰਦਰ ਸਿੰਘ ਸਰੌਦ)- ਵਿੱਦਿਅਕ ਸੰਸਥਾਵਾਂ ਸਾਡੇ ਸਮਾਜ ਦਾ ਇੱਕ ਅਜਿਹਾ ਥੰਮ ਹਨ, ਜਿਸ ਤੋਂ ਸ਼ੁਰੂ ਹੋ ਕੇ ਸਾਡਾ ਸਮਾਜ ਅੱਗੇ ਵੱਧਦਾ ਹੋਇਆ ਜ਼ਿੰਦਗੀ ਅੰਦਰ ਕਿਸੇ ਮਹਾਨ ਮਰਤਬੇ ਨੂੰ ਹਾਸਿਲ ਕਰਦਾ ਹੈ। ਵਿੱਦਿਅਕ ਸੰਸਥਾਵਾਂ ਦੀ ਕਦਰ ਕਰਨਾ ਸਾਡਾ ਮੁਢਲਾ ਫਰਜ ਅਤੇ ਜ਼ਿੰਮੇਵਾਰੀ ਹੈ ।

ਅਜੀਤ ਡੈਸਕ 27-10-2026
ਮਾਲੇਰਕੋਟਲਾ, 26 ਅਕਤੂਬਰ (ਮਨਜਿੰਦਰ ਸਿੰਘ ਸਰੌਦ)- ਵਿੱਦਿਅਕ ਸੰਸਥਾਵਾਂ ਸਾਡੇ ਸਮਾਜ ਦਾ ਇੱਕ ਅਜਿਹਾ ਥੰਮ ਹਨ, ਜਿਸ ਤੋਂ ਸ਼ੁਰੂ ਹੋ ਕੇ ਸਾਡਾ ਸਮਾਜ ਅੱਗੇ ਵੱਧਦਾ ਹੋਇਆ ਜ਼ਿੰਦਗੀ ਅੰਦਰ ਕਿਸੇ ਮਹਾਨ ਮਰਤਬੇ ਨੂੰ ਹਾਸਿਲ ਕਰਦਾ ਹੈ। ਵਿੱਦਿਅਕ ਸੰਸਥਾਵਾਂ ਦੀ ਕਦਰ ਕਰਨਾ ਸਾਡਾ ਮੁਢਲਾ ਫਰਜ ਅਤੇ ਜ਼ਿੰਮੇਵਾਰੀ ਹੈ । ਇਹ ਕਹਿਣਾ ਹੈ ਬੋੜਾਵਾਲ ਕਾਲਜ ਮਾਨਸਾ ਦੇ ਪ੍ਰੋ. ਗੁਰਲੀਨ ਕੌਰ ਗੀਤਾ ਦਾ । ਉਨ੍ਹਾਂ ਕਿਹਾ ਕਿ ਸੰਸਥਾਵਾਂ ਦੀ ਨੀਂਹ ਸਾਨੂੰ ਪੂਰੀ ਤਰ੍ਹਾਂ ਪੱਕੀ ਅਤੇ ਮਜਬੂਤ ਬਣਾਉਣ ਦੇ ਲਈ ਵੱਡੇ ਪੱਧਰ ’ਤੇ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਕਰਤਾ ਧਰਤਾ ਲੋਕ ਬਿਨਾਂ ਸ਼ੱਕ ਇੱਕ ਉੱਚੀ ਬੁੱਧੀ ਅਤੇ ਵਿਸ਼ਾਲ ਦਿਮਾਗੀ ਪ੍ਰੌੜਤਾ ਦੇ ਮਾਹਰ ਲੋਕ ਹੁੰਦੇ ਹਨ। ਇਹ ਸੱਜਣ ਅਜਿਹੇ ਹੁੰਦੇ ਹਨ ਜੋ ਸਮਾਜ ਨੂੰ ਅੱਗੇ ਲੈ ਕੇ ਜਾਣ ਲਈ ਸਿਰਤੋੜ ਯਤਨ ਕਰਦੇ ਰਹਿੰਦੇ ਹਨ ਪਰ ਇਹ ਵੀ ਸੱਚ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਵਿਦਿਅਕ ਸੰਸਥਾਵਾਂ ਦੇ ਅੰਦਰ ਕਾਫੀ ਨਿਘਾਰ ਵੇਖਿਆ ਜਾ ਰਿਹਾ ਹੈ ।
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।