02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਜੀਤ, ਜਲੰਧਰ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਚੀਮਾ ਪਦਉੱਨਤ ਹੋ ਕੇ ਡੀ.ਐੱਸ.ਪੀ. ਬਣਨ ’ਤੇ ਵੱਖ-ਵੱਖ ਆਗੂਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ

ਟੱਲੇਵਾਲ, 1 ਨਵੰਬਰ (ਸੋਨੀ ਚੀਮਾ)-ਪੁਲਿਸ ਵਿਭਾਗ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਬਦਲੇ ਜਾਣੇ ਜਾਂਦੇ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰ ਚੁੱਕੇ ਸੀ. ਆਈ.

ਸਨਿਚਰਵਾਰ, 1 ਅਗਸਤ, 2026 02-11-2026
ਟੱਲੇਵਾਲ, 1 ਨਵੰਬਰ (ਸੋਨੀ ਚੀਮਾ)-ਪੁਲਿਸ ਵਿਭਾਗ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਬਦਲੇ ਜਾਣੇ ਜਾਂਦੇ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰ ਚੁੱਕੇ ਸੀ.ਆਈ.ਏ. ਸਟਾਫ਼ ਹੰਡਿਆਇਆ ਦੇ ਇੰਸਪੈਕਟਰ ਬਲਜੀਤ ਸਿੰਘ ਚੀਮਾ ਨੂੰ ਵਿਭਾਗ ਵਲੋਂ ਤਰੱਕੀ ਦੇ ਕੇ ਡੀ.ਐੱਸ.ਪੀ. ਬਣਾਇਆ ਗਿਆ ਹੈ। ਉਨ੍ਹਾਂ ਦੀ ਇਸ ਪਦ-ਉੱਨਤੀ ’ਤੇ ਸ: ਭੋਲਾ ਸਿੰਘ ਵਿਰਕ ਸਟੇਟ ਐਵਾਰਡੀ, ਕਰਨੈਲ ਸਿੰਘ ਡੋਡ ਯੂ.ਐੱਸ.ਏ, ਜਗਰੂਪ ਸਿੰਘ ਬਿੱਟੂ ਯੂ.ਐੱਸ.ਏ, ਜਰਨੈਲ ਸਿੰਘ ਚੂੰਘਾ ਯੂ.ਐੱਸ.ਏ, ਰਾਮ ਸਿੰਘ ਢੀਂਡਸਾ ਯੂ.ਐੱਸ.ਏ, ਸਮਾਜ ਸੇਵੀ ਚਰਨਜੀਤ ਸਿੰਘ ਨੰਬਰਦਾਰ, ਰਮਨ ਜਵੰਧਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ, ਬਲਦੇਵ ਸਿੰਘ ਗਾਗੇਵਾਲ, ਸਰਪੰਚ ਰਣਧੀਰ ਸਿੰਘ ਦੀਵਾਨਾ , ਸਰਪੰਚ ਬਲਵਿੰਦਰ ਸਿੰਘ ਛੀਨੀਵਾਲ ਖੁਰਦ, ਸਮਾਜ ਸੇਵੀ ਚਰਨਜੀਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਤੇਜਪਾਲ ਸਿੰਘ ਸੱਦੋਵਾਲ, ਤੇਜਿੰਦਰ ਸਿੰਘ ਸਾਬਕਾ ਸਰਪੰਚ ਸੋਹੀਆਂ, ਸਾਉਣ ਸਿੰਘ ਗਹਿਲ, ਸਰਪੰਚ ਬਲਵੀਰ ਸਿੰਘ ਮਾਨ ਗਹਿਲ, ਆੜ੍ਹਤੀਆ ਰੇਸ਼ਮ ਸਿੰਘ ਵੜੈਚ, ਪਰਵਿੰਦਰ ਸਿੰਘ ਭਾਗ ਪੈਲੇਸ ਵਾਲੇ, ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ ਵਾਲੇ, ਪੁਨੀਤ ਮਾਨ ਗਹਿਲ ਚੇਅਰਮੈਨ, ਲਖਵੀਰ ਸਿੰਘ ਲੱਖਾ ਚੀਮਾ, ਨਾਇਬ ਸਿੰਘ ਥਾਣੇਦਾਰ, ਜਗਸੀਰ ਸਿੰਘ ਚੀਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚਮਕੌਰ ਸਿੰਘ ਨਵਦੀਪ ਪੈਲੇਸ ਵਾਲੇ, ਨਾਹਰ ਸਿੰਘ ਸਿੱਧੂ ਕਰਤਾਰ ਪੈਲੇਸ ਵਾਲੇ, ਬੂਟਾ ਸਿੰਘ ਸਿੱਧੂ, ਬਾਬਾ ਅਮਨਦੀਪ ਸਿੰਘ ਚੀਮਾ ਡੇਰਾ ਗੁਲਾਬ ਸਿੰਘ, ਅਵਤਾਰ ਸਿੰਘ ਕਾਲਾ ਭੰਗੂ, ਬਲਵਿੰਦਰ ਸਿੰਘ ਸਾਬਕਾ ਸਰਪੰਚ ਚੀਮਾ, ਕਰਮਪਾਲ ਸਿੰਘ ਚੀਮਾ, ਮਲੂਕ ਸਿੰਘ ਸਰਪੰਚ ਚੀਮਾ, ਸੁਖਜਿੰਦਰ ਸਿੰਘ ਪੰਚ ਚੀਮਾ, ਜਸਵੰਤ ਸਿੰਘ ਕਾਲਾ ਚੀਮਾ, ਅਤਿੰਦਰਜੀਤ ਸਿੰਘ ਚੀਮਾ, ਦਲਵਾਰ ਸਿੰਘ ਸੈਕਟਰੀ, ਜੀਵਨ ਸਿੰਘ ਧਾਲੀਵਾਲ, ਰੇਸ਼ਮ ਸਿੰਘ ਆੜ੍ਹਤੀਆ, ਜਗਦੇਵ ਸਿੰਘ ਸੰਧੂ, ਸਰਪੰਚ ਤੇਜਿੰਦਰ ਸਿੰਘ ਸਰਾਂ, ਕੁਲਵੰਤ ਸਿੰਘ ਮੱਲ੍ਹੀ ਸਾਬਕਾ ਸਰਪੰਚ, ਰਣਜੀਤ ਸਿੰਘ ਮੱਲ੍ਹੀ ਸਾਬਕਾ ਪੰਚ, ਸਰਪੰਚ ਹਰਸ਼ਰਨ ਸਿੰਘ ਸਰਨਾ, ਰਾਜਵਿੰਦਰ ਸਿੰਘ ਰਾਜਾ ਸਾਬਕਾ ਸਰਪੰਚ, ਸਰਪੰਚ ਜਗਰਾਜ ਸਿੰਘ ਟੱਲੇਵਾਲ, ਸਰਪੰਚ ਕੁਲਦੀਪ ਸਿੰਘ ਭੋਤਨਾ, ਸਰਪੰਚ ਗੁਰਚਰਨ ਸਿੰਘ ਪੱਖੋਕੇ, ਸਰਪੰਚ ਸੁਖਵਿੰਦਰ ਸਿੰਘ ਕੈਰੇ, ਕਰਨ ਸ਼ਰਮਾ ਡੇਅਰੀ ਵਾਲੇ, ਨਾਇਬ ਸਿੰਘ ਥਾਣੇਦਾਰ, ਸੁਖਵੀਰ ਸਿੰਘ ਸੋਖੀ, ਅਮਨਦੀਪ ਸਿੰਘ ਭੋਤਨਾ, ਰੁਪਿੰਦਰ ਸਿੰਘ ਭੋਤਨਾ, ਅਮਨਦੀਪ ਸਿੰਘ ਚੂੰਘਾ ਆਦਿ ਤੋਂ ਇਲਾਵਾ ਪਿੰਡ ਚੀਮਾ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿਚ ਆਗੂਆਂ ਨੇ ਸਾਂਝੇ ਤੌਰ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇੰਸਪੈਕਟਰ ਬਲਜੀਤ ਸਿੰਘ ਚੀਮਾ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਸਕੂਲ ਖੁੱਡੀ ਕਲਾਂ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਗਏ ਦੈਨਿਕ-2026 ਪ੍ਰੋਗਰਾਮ... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਹਾਕੀ ਅਕੈਡਮੀ ਬਰਨਾਲਾ ਦੇ ਜੇਤੂ ਬੱਚਿਆਂ ਦਾ ਕੈਪਟਨ ਸਿੱਧੂ ਨੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।