ਤੇਜ ਸਿੰਘ ਸਰਾਂ ਨੂੰ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
ਮੁੱਦਕੀ, 18 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਦੇ ਸੇਵਾਦਾਰ ਜਥੇਦਾਰ ਪਰਮਜੀਤ ਸਿੰਘ (ਜੀਤ ਸਰਾਂ) ਤੇ ਜਥੇਦਾਰ ਸਰਬਜੀਤ ਸਿੰਘ ਦੇ ਪਿਤਾ ਸ. ਤੇਜ ਸਿੰਘ ਸਰਾਂ ਸਪੁੱਤਰ ਸਵ.
ਮੁੱਦਕੀ, 18 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਦੇ ਸੇਵਾਦਾਰ ਜਥੇਦਾਰ ਪਰਮਜੀਤ ਸਿੰਘ (ਜੀਤ ਸਰਾਂ) ਤੇ ਜਥੇਦਾਰ ਸਰਬਜੀਤ ਸਿੰਘ ਦੇ ਪਿਤਾ ਸ. ਤੇਜ ਸਿੰਘ ਸਰਾਂ ਸਪੁੱਤਰ ਸਵ. ਹਜੂਰਾ ਸਿੰਘ ਪੱਤੀ ਕਰਮੂ ਕੀ ਮੁੱਦਕੀ ਜੋ ਕਿ ਪਿਛਲੇ ਦਿਨੀਂ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਰਖਾਏ ਗਏ ਸਹਿਜ ਪਾਠ ਦੇ ਭੋਗ ਗੁਰਦੁਆਰਾ ਖੂਹਸਰ ਸਾਹਿਬ ਮੁੱਦਕੀ ਵਿਖੇ ਪਾਏ ਗਏ। ਭਾਈ ਬਲਵਿੰਦਰ ਸਿੰਘ ਰਾਗੀ ਜਥਾ ਬਜੀਦਪੁਰ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ਗ੍ਰੰਥੀ ਸਿੰਘ ਵਲੋਂ ਅੰਤਿਮ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮਾਜ ਸੇਵੀ ਵਰਿੰਦਰ ਕੁਮਾਰ ਸ਼ਰਮਾ, ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ ਤੇ ਵਾਰਿਸ ਪੰਜਾਬ ਪਾਰਟੀ ਦੇ ਆਗੂ ਅਮਰਜੀਤ ਸਿੰਘ ਘਾਰੂ ਨੇ ਸ. ਤੇਜ ਸਿੰਘ ਸਰਾਂ ਦਾ ਜਾਣਾ ਸਮਾਜ ਅਤੇ ਪਰਿਵਾਰ ਲਈ ਇਕ ਨਾ-ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਵਲੋਂ ਸਮਾਜ ਤੇ ਪਰਿਵਾਰ ਲਈ ਕੀਤੇ ਗਏ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸਵ. ਤੇਜ ਸਿੰਘ ਸਰਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਗੁਰਦੁਆਰਾ ਸ਼ਹੀਦ ਗੰਜ ਦੇ ਮੁੱਖ ਸੇਵਾਦਾਰ ਸ਼ੇਰ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ’ਚ ਗੁਰਤੇਜ ਸਿੰਘ ਗਗਨਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਅਰਵਿੰਦਰ ਸਿੰਘ ਬਰਾੜ ਵਾਈਸ ਪ੍ਰਧਾਨ, ਦਵਿੰਦਰ ਕੁਮਾਰ ਪਿੰਕਾ ਐਮ.ਸੀ., ਸ਼ਹੀਦ ਗੰਜ਼ ਸਕੂਲ ਦੇ ਪ੍ਰਿੰਸੀਪਲ ਸੰਜੀਵ ਜੈਨ, ਸਤਵਿੰਦਰ ਸਿੰਘ ਬਿੰਦਰ ਪ੍ਰਧਾਨ, ਸਵਰਨ ਸਿੰਘ ਰੋਸਾ, ਵਿਰਸਾ ਸਿੰਘ ਸੰਧੂ, ਨਿਮਰਤ ਸਿੰਘ ਭੁੱਚੋ ਕਾ, ਫਕੀਰ ਚੰਦ ਅਗਰਵਾਲ, ਸੁਰਿੰਦਰ ਚਾਵਲਾ, ਹਰਬੰਸ ਜੈਦ, ਸੁਰਜੀਤ ਮਨਚੰਦਾ, ਲੱਕੀ ਸ਼ਰਮਾ, ਬਲਵਿੰਦਰ ਸਿੰਘ ਖੁਰਮੀ, ਸੁਖਜੀਤ ਸਿੰਘ ਬਰਾੜ, ਬਲਵੀਰ ਸਿੰਘ, ਗੁਰਮੀਤ ਸਿੰਘ ਬਰਾੜ ਪੈਲੇਸ ਵਾਲੇ, ਜੋਗਿੰਦਰ ਸਿੰਘ ਛਿੰਦਾ, ਚਰਨਜੀਤ ਸਿੰਘ, ਜਸਵੰਤ ਸਿੰਘ, ਭਗਵੰਤ ਸਿੰਘ ਬਰਾੜ, ਮਹਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਸੰਧੂ, ਨਿਰਮਲ ਸਿੰਘ, ਛਿੰਦਰ ਸਿੰਘ, ਜਗਸੀਰ ਸਿੰਘ ਸੀ.ਓ., ਗੁਰਜੰਟ ਸਿੰਘ ਬਰਾੜ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ ਤੇ ਸਮੂਹ ਅਹੁਦੇਦਾਰ, ਮਾਸਟਰ ਛਿੰਦਰ ਸਿੰਘ, ਸੁਖਦੇਵ ਸਿੰਘ ਕਲਸੀ, ਜਗਰੂਪ ਸਿੰਘ ਗਿੱਲ, ਗੁਰਨਾਮ ਸਿੰਘ ਰੋਸਾ, ਇੰਦਰਜੀਤ ਸਿੰਘ ਵੜਿੰਗ, ਡਾ. ਕੁਲਦੀਪ ਸਿੰਘ ਨਾਗੀ, ਮੁਖ਼ਤਿਆਰ ਸਿੰਘ ਤਾਰੀ ਬਰਾੜ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਲਖਮੇਰ ਸਿੰਘ ਬਰਾੜ, ਸੁਖਦੇਵ ਸਿੰਘ ਕਲਸੀ, ਗੁਰਮੇਲ ਸਿੰਘ ਹਵੇਲੀ ਵਾਲਾ, ਲੱਕੀ ਸ਼ਰਮਾ, ਸੁਖਦੀਪ ਸਿੰਘ ਨੰਬਰਦਾਰ, ਮਹਿੰਦਰ ਸਿੰਘ ਭੁੱਚੋ ਕਾ ਐਮ.ਸੀ., ਦਿਲਬਾਗ ਸਿੰਘ ਸਰਾਂ, ਜੋਗਿੰਦਰ ਸਿੰਘ ਸੰਧੂ (ਛਿੰਦਾ), ਜੋਗਿੰਦਰ ਸਿੰਘ ਭੁੱਚੋ ਕਾ, ਮਾਣਾ ਸੰਧੂ, ਲਖਮੇਰ ਸਿੰਘ ਬਰਾੜ, ਹਰਜੀਤ ਸਿੰਘ ਨੰਬਰਦਾਰ, ਗੁਰਮੇਲ ਸਿੰਘ ਖੋਸਾ, ਗੁਰਚਰਨ ਸਿੰਘ ਬਰਾੜ, ਗੁਰਜੰਟ ਸਿੰਘ ਬਾਸੀ, ਸੁਰਜੀਤ ਸਿੰਘ ਜਥੇਦਾਰ, ਅਮਰੀਕ ਸਿੰਘ ਸਰਾਂ, ਗੁਰਮੇਲ ਸਿੰਘ, ਤਰਸੇਮ ਸਿੰਘ, ਪ੍ਰਭਜੋਤ ਸਿੰਘ, ਜਸਮੇਲ ਸਿੰਘ, ਦਿਲਬਾਗ ਸਿੰਘ, ਦਲਵਿੰਦਰ ਸਿੰਘ, ਗੁਰਮੀਤ ਸਿੰਘ ਮੱਲਾ, ਜਸਵੀਰ ਸਿੰਘ ਮੱਲਾ, ਬਲਤੇਜ ਸਿੰਘ, ਮਹਿੰਦਰ ਸਿੰਘ ਤਲਵੰਡੀ ਭਾਈ, ਗੁਰਜੰਟ ਸਿੰਘ ਮੈਨੇਜਰ ਤੇ ਹਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਅਮਰੀਕ ਸਿੰਘ ਬਿੱਟੂ, ਜਤਿੰਦਰ ਸਿੰਘ ਘਾਲੀ, ਗੁਰਜੰਟ ਸਿੰਘ ਲੁਹਾਮ, ਤਾਰ ਸਿੰਘ ਬਾਬਾ, ਜਸਵੀਰ ਸਿੰਘ ਮੱਲ੍ਹੀ, ਗੁਰਪਿੰਦਰ ਸਿੰਘ ਮੱਲ੍ਹੀ, ਹਰਦੀਪ ਸਿੰਘ ਨੰਬਰਦਾਰ, ਸ਼ਿੰਦਰ ਸਿੰਘ ਪੀ.ਟੀ. ਮਾਸਟਰ, ਗੁਰਮੇਲ ਸਿੰਘ ਭਾਣਾ, ਬਾਬਾ ਜਸਵੀਰ ਸਿੰਘ ਛੋਕਰ ਪੱਤੀ, ਜੋਰਾ ਸਿੰਘ ਜਥੇਦਾਰ, ਬਲਵੀਰ ਸਿੰਘ ਪਟਵਾਰੀ, ਬਿੰਦਰ ਸਿੰਘ, ਸਰਬਜੀਤ ਸਿੰਘ ਕਲਸੀ, ਸ਼ਿੰਦਾ ਮੱਲਾ, ਸੁਖਮੰਦਰ ਸਿੰਘ, ਸੁਖਪ੍ਰੀਤ ਨਿੱਕਾ, ਗੁਰਪ੍ਰੀਤ ਸਿੰਘ ਬਰਾੜ, ਹਰਜੀਤ ਸਿੰਘ ਨੰਬਰਦਾਰ, ਜੋਧਾ ਸਿੰਘ, ਪ੍ਰੀਤਮ ਸਿੰਘ, ਰਣਜੀਤ ਸਿੰਘ, ਨਛੱਤਰ ਸਿੰਘ, ਪ੍ਰੇਮ ਕੁਮਾਰ, ਰਿੰਕੂ ਸ਼ਰਮਾ, ਕ੍ਰਿਸ਼ਨ ਸ਼ਰਮਾ, ਬਿੱਟੂ ਸ਼ਰਮਾ, ਸੁਰਿੰਦਰ ਸ਼ਰਮਾ, ਵਿਜੇ ਸ਼ਰਮਾ, ਸ਼ਮਸ਼ੇਰ ਸਿੰਘ ਨੰਬਰਦਾਰ, ਡਾ.ਹਰਨੇਕ ਸਿੰਘ, ਬਿੰਦਰ ਫ਼ੌਜੀ, ਸਵਰਨ ਸਿੰਘ ਗੋਲਣ, ਦਰਸ਼ਨ ਗੋਲਣ, ਅਮਰ ਸਿੰਘ ਗੋਲਣ, ਜਸਵੀਰ ਸਿੰਘ, ਗੁਰਦੇਵ ਸਿੰਘ, ਦਰਸ਼ਨ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਭੇਜ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਪ੍ਰਗਟ ਸਿੰਘ, ਹਰਬੰਸ ਸਿੰਘ, ਨਗਿੰਦਰ ਸਿੰਘ, ਕਰਮ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ, ਜੱਗਾ ਸਰਪੰਚ, ਗੁਰਦੇਵ ਸਿੰਘ ਫ਼ੌਜੀ, ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਦੇ ਸਮੂਹ ਮੈਂਬਰ ਆਦਿ ਇਲਾਕੇ ਦੇ ਮੁਹਤਬਰ ਹਾਜ਼ਰ ਸਨ।