06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮਾਂ ਮਾਨਸਾ ਦੇਵੀ ਕੀਰਤਨ ਮੰਡਲੀ ਮਹਿਰਾਜ ਵਲੋਂ 14ਵਾਂ ਜਾਗਰਣ 17 ਨੂੰ

ਮਹਿਰਾਜ, 5 ਸਤੰਬਰ (ਸੁਖਪਾਲ ਮਹਿਰਾਜ)- ਮਾਂ ਮਾਨਸਾ ਦੇਵੀ ਕੀਰਤਨ ਮੰਡਲੀ ਮਹਿਰਾਜ ਵਲੋਂ 14ਵਾਂ ਵਿਸ਼ਾਲ ਜਾਗਰਣ ਤੇ ਮੇਲਾ 17 ਸਤੰਬਰ ਨੂੰ ਇੱਛਾਪੂਰਨ ਪ੍ਰਾਚੀਨ ਸ਼ਿਵ ਦੁਸ਼ਾਲਾ ਮੰਦਰ, ਮੁੱਖ ਕੋਟਲੀ ਬਜ਼ਾਰ ਮਹਿਰਾਜ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਟੇਕ ਚੰਦ ਟਿੰਕੂ ਦੀ ਦੁਕਾਨ ’ਤੇ ਮੀਟਿੰਗ ਕੀਤੀ ਗਈ।

ਅਜੀਤ ਡੈਸਕ 06-09-2026
ਮਹਿਰਾਜ, 5 ਸਤੰਬਰ (ਸੁਖਪਾਲ ਮਹਿਰਾਜ)- ਮਾਂ ਮਾਨਸਾ ਦੇਵੀ ਕੀਰਤਨ ਮੰਡਲੀ ਮਹਿਰਾਜ ਵਲੋਂ 14ਵਾਂ ਵਿਸ਼ਾਲ ਜਾਗਰਣ ਤੇ ਮੇਲਾ 17 ਸਤੰਬਰ ਨੂੰ ਇੱਛਾਪੂਰਨ ਪ੍ਰਾਚੀਨ ਸ਼ਿਵ ਦੁਸ਼ਾਲਾ ਮੰਦਰ, ਮੁੱਖ ਕੋਟਲੀ ਬਜ਼ਾਰ ਮਹਿਰਾਜ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਟੇਕ ਚੰਦ ਟਿੰਕੂ ਦੀ ਦੁਕਾਨ ’ਤੇ ਮੀਟਿੰਗ ਕੀਤੀ ਗਈ। ਮੰਡਲੀ ਦੇ ਪ੍ਰਧਾਨ ਕਰਮਜੀਤ ਕੁੱਕੂ, ਮੀਤ ਪ੍ਰਧਾਨ ਪੰਕਜ ਗੋਇਲ ਤੇ ਖ਼ਜ਼ਾਨਚੀ ਨਾਨਕ ਸੱਚਦੇਵਾ ਨੇ ਦੱਸਿਆ ਕਿ ਜਾਗਰਣ ਤੇ ਮੇਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਮੁੱਖ ਕੋਟਲੀ ਬਜ਼ਾਰ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਕਰਨ। ਇਸ ਮੌਕੇ ਡਾ: ਚਿਮਨ ਲਾਲ, ਪ੍ਰੇਮਜੀਤ ਸਿੰਘ, ਤੋਤਾ ਰਾਮ, ਤੰਨੂ ਗੋਇਲ, ਜੱਸੂ, ਲੱਕੀ ਸ਼ਰਮਾ ਡੇਅਰੀ ਵਾਲਾ, ਵਿੱਕੀ ਮਿੱਤਲ, ਰਾਜੂ ਖੰਡਰ ਭੰਡਾਰ, ਪਵਨ ਕੁਮਾਰ, ਭਜਨ ਸਿੰਘ, ਵਿੱਕੀ ਸਟੂਡੀਓ, ਗੋਲਡੀ ਜਵੈਲਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗਿਆਨ ਜਯੋਤੀ ਮੁਫ਼ਤ ਐਜੂਕੇਸ਼ਨ ਸੈਂਟਰ ਵਿਖੇ ਸ਼ਰਧਾ ਨਾਲ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਗਲੀ ਖ਼ਬਰ ਮਾਂ ਚਿੰਤਪੁਰਨੀ ਇਸਤਰੀ ਸਭਾ ਮੰਦਰ ਵਿਖੇ ਜਨਮ ਅਸ਼ਟਮੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।