ਮਲੇਰਕੋਟਲਾ ਵਿਖੇ ਧਰਮਪਾਲ ਬਾਂਸਲ ਮੈਮੋਰੀਅਲ ਅਗਰਵਾਲ ਪੀਰ ਮੰਦਰ ਧਰਮਸ਼ਾਲਾ ਭਗਤਾਂ ਨੂੰ ਸਮਰਪਿਤ
ਰਾਮਾਂ ਮੰਡੀ, 22 ਅਕਤੂਬਰ (ਤਰਸੇਮ ਸਿੰਗਲਾ)- ਸ੍ਰੀ ਅਗਰਵਾਲ ਪੀਰ ਮੰਦਰ ਕਮੇਟੀ (ਰਜਿ.) , ਰਾਮਾਂ ਮੰਡੀ (ਬਠਿੰਡਾ) ਵਲੋਂ ਮਲੇਰਕੋਟਲਾ ਦੀ ਧਰਤੀ ‘ਤੇ ਨਵ-ਨਿਰਮਾਣ ਕੀਤੀ ਗਈ ‘ਧਰਮਪਾਲ ਬਾਂਸਲ ਮੈਮੋਰੀਅਲ ਅਗਰਵਾਲ ਪੀਰ ਮੰਦਰ ਧਰਮਸ਼ਾਲਾ’ ਦਾ ਸ਼ੁੱਭ ਮਹੂਰਤ ਕੀਤਾ ਗਿਆ ।
ਪੀਰ ਦਰਗਾਹ ‘ਤੇ ਚੜ੍ਹਾਉਣ ਲਈ ਸ਼ੋਭਾ ਯਾਤਰਾ ਰਾਹੀਂ ਚਾਦਰ ਲੈ ਕੇ ਜਾਂਦੇ ਹੋਏ ਪ੍ਰਬੰਧਕ ਅਤੇ ਭਗਤ।
23-10-2026