28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਖੜੀ ਦੇ ਤਿਉਹਾਰ ’ਤੇ ਰਾੜਾ ਸਾਹਿਬ ਦੇ ਬਾਜ਼ਾਰ ’ਚ ਲੱਗੀਆਂ ਰੌਣਕਾਂ !

ਰਾੜਾ ਸਾਹਿਬ, 27 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਜਿਸ ਦਿਨ ਭੈਣਾਂ ਵਲੋਂ ਅਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਪ੍ਰਮਾਤਮਾ ਤੋਂ ਉਸ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਦੀ ਹੈ। ਇਹ ਪਵਿੱਤਰ ਤਿਉਹਾਰ ਅੱਜ ਜਿੱਥੇ ਪੂਰੇਭਾਰਤ ਅੰਦਰ ਬਹੁਤ ਹੀ ਖ਼ੁਸ਼ੀਆਂ - ਚਾਵਾਂ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਇਸ ਤਿਉਹਾਰ ਨੂੰ ਲੈ ਕੇ ਰਾੜਾ ਸਾਹਿਬ ਦੇ ਸ਼ਹਿਰ ਅੰਦਰ ਕਈ ਦਿਨਾਂ ਤੋਂ ਭਾਰੀ ਰੌਣਕਾਂ ਲੱਗੀਆਂ ਹਨ ਅਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਦੁਲਹਨ ਦੀ ਤਰਾਂ ਸਜਾ ਰੱਖਿਆ ਗਿਆ ਹੈ।

ਅਜੀਤ ਡੈਸਕ 28-08-2026
ਰਾੜਾ ਸਾਹਿਬ, 27 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਜਿਸ ਦਿਨ ਭੈਣਾਂ ਵਲੋਂ ਅਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਪ੍ਰਮਾਤਮਾ ਤੋਂ ਉਸ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਦੀ ਹੈ। ਇਹ ਪਵਿੱਤਰ ਤਿਉਹਾਰ ਅੱਜ ਜਿੱਥੇ ਪੂਰੇਭਾਰਤ ਅੰਦਰ ਬਹੁਤ ਹੀ ਖ਼ੁਸ਼ੀਆਂ - ਚਾਵਾਂ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਇਸ ਤਿਉਹਾਰ ਨੂੰ ਲੈ ਕੇ ਰਾੜਾ ਸਾਹਿਬ ਦੇ ਸ਼ਹਿਰ ਅੰਦਰ ਕਈ ਦਿਨਾਂ ਤੋਂ ਭਾਰੀ ਰੌਣਕਾਂ ਲੱਗੀਆਂ ਹਨ ਅਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਦੁਲਹਨ ਦੀ ਤਰਾਂ ਸਜਾ ਰੱਖਿਆ ਗਿਆ ਹੈ। ਭਾਵੇਂ ਕਿ ਅੱਤ ਦੀ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਦੇਖਦਿਆਂ ਲੋਕਾਂ ਵਲੋਂ ਖ਼ਰਚਿਆਂ ਕੰਟਰੋਲ ਕੀਤਾ ਜਾ ਰਿਹਾ ਹੈ। ਪਰ ਫਿਰ ਵੀ ਤਿਉਹਾਰ ਨੂੰ ਦੇਖਦਿਆਂ ਬਾਜ਼ਾਰ ਵਿਚ ਲੋਕਾਂ ਦੀ ਮਠਿਆਈਆਂ ਅਤੇ ਰੱਖੜੀ ਵਾਲੀਆਂ ਦੁਕਾਨਾਂ ’ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਪਿਛਲੀ ਖ਼ਬਰ ਕਿਸਾਨ ਆਗੂਆਂ ਦਾ ਵਫ਼ਦ ਡੇਹਲੋਂ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਅਗਲੀ ਖ਼ਬਰ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੀ ਵਰਕਰ ਯੂਨੀਅਨ ਵਲੋਂ ਕਲਮ ਛੋੜ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।