ਮਾਰਕਫੈੱਡ ਦੇ ਗੁਦਾਮ ਵਿਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਮਾਛੀਵਾੜਾ ਸਾਹਿਬ, 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਦੇ ਸਾਹਮਣੇ ਸਥਿਤ ਮਾਰਕਫੈੱਡ ਦੇ ਗੁਦਾਮਾਂ ਵਿਚ ਅੱਜ ਸਵੇਰੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਹਲਚਲ ਮੱਚ ਗਈ। ਗੁਦਾਮ ਵਿਚ ਕਣਕ ਦਾ ਭਾਰੀ ਸਟਾਕ ਸਟੋਰ ਕੀਤਾ ਹੋਇਆ ਹੈ।
ਅਜੀਤ ਡੈਸਕ
25-09-2026