ਪਰਗਟ ਸਿੰਘ ਹੱਥ ਕਾਂਗਰਸ ਦੀ ਕਮਾਂਡ ਪਾਰਟੀ ਨੂੰ ਭਾਰੀ ਮਜ਼ਬੂਤੀ ਦੇਵੇਗੀ-ਗੁਰੋਂ, ਸੁਖਦੀਪ
ਮਾਛੀਵਾੜਾ ਸਾਹਿਬ, 8 ਅਕਤੂਬਰ (ਮਨੋਜ ਕੁਮਾਰ)-ਭਾਵੇਂ ਕੁੱਝ ਦੇਰੀ ਨਾਲ ਹੀ ਸਹੀ ਪਰ ਅਖੀਰ ਪ੍ਰਗਟ ਸਿੰਘ ਹੱਥ ਪ੍ਰਦੇਸ ਕਾਂਗਰਸ ਦੀ ਕਮਾਂਡ ਸੌਂਪਣ ਦਾ ਇਤਿਹਾਸਕ ਫ਼ੈਸਲਾ ਨਾ ਸਿਰਫ਼ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ। ਬਲਕਿ ਪਾਰਟੀ ਦੇ ਸਾਰੇ ਸਿਪਾਹੀ ਇੱਕ ਛੱਤ ਹੇਠਾਂ ਆਉਣ ਵਾਲੀਆਂ ਚੋਣਾਂ ਵਿਚ ਨਵਾਂ ਕੀਰਤੀਮਾਨ ਸਥਾਪਿਤ ਕਰੇਗਾ।
ਅਜੀਤ ਡੈਸਕ
09-10-2026