ਸੜਕ ਹਾਦਸੇ ਦੌਰਾਨ ਪੰਜਾਬੀ ਗਾਇਕ ਹੈਰੀ ਸੇਖੋਂ ਜਖਮੀ
ਬੀਜਾ, 8 ਅਕੂਤੂਬਰ (ਅਵਤਾਰ ਸਿੰਘ ਜੰਟੀ ਮਾਨ)-ਖੰਨਾ ਦੇ ਪਿੰਡ ਕੋਟ ਸੇਖੋਂ ਨਾਲ ਸਬੰਧਿਤ ਰੱਖਣ ਵਾਲੇ ਪੰਜਾਬ ਦੇ ਨਾਮਵਰ ਗਾਇਕ ਹੈਰੀ ਸੇਖੋਂ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਹੈਰੀ ਸੇਖੋਂ ਨਾਲ ਹਾਦਸਾ ਉਦੋਂ ਵਾਪਰਿਆ, ਜਦੋਂ ਉਹ ਦਾਣਾ ਮੰਡੀ ਚੋਂ ਕੋਈ ਨਿੱਜੀ ਕੰਮ ਕਰਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ।
ਖੜੇ ਟਰੱਕ ਨਾਲ ਟਕਰਾਈ ਪੰਜਾਬੀ ਗਾਇਕ ਹੈਰੀ ਸੇਖੋਂ ਦੀ ਕਰੇਟਾ ਕਾਰ
09-10-2026