22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਜਥੇਦਾਰ ਸਹਾਰਨ ਮਾਜਰਾ ਨੇ ਧਰਮ ਅਰਥ ਫੰਡ ਤਹਿਤ 14 ਲਾਭਪਾਤਰੀਆਂ ਨੂੰ ਚੈੱਕ ਵੰਡੇ

ਮਲੌਦ, 18 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਲੋੜਵੰਦ ਵਿਅਕਤੀਆਂ ਨੂੰ ਧਰਮ ਅਰਥ ਫੰਡ ਤਹਿਤ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਤਹਿਤ 14 ਲਾਭਪਾਤਰੀਆਂ ਨੂੰ ਇੱਕ ਲੱਖ ਦੋ ਹਜ਼ਾਰ ਪੰਜ ਸੋ ਰੁਪਏ ਦੇ ਚੈੱਕ ਪਿੰਡ ਪੰਧੇਰ ਖੇੜੀ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ ਵੱਲੋਂ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਵੰਡੇ ਗਏ। ਇਸ ਮੌਕੇ ਹਰਮਿੰਦਰ ਕੌਰ ਪੰਧੇਰ ਖੇੜੀ, ਸੁਰਿੰਦਰ ਕੌਰ ਸਿਰਥਲਾ, ਬਲਵੀਰ ਸਿੰਘ ਰਾਮਗੜ੍ਹ ਸਰਦਾਰਾਂ, ਨਿਰਲੇਪ ਕੌਰ ਸਹਾਰਨ ਮਾਜਰਾ, ਗੁਰਪਿੰਦਰ ਕੌਰ ਸਹਾਰਨ ਮਾਜਰਾ, ਗੁਰਜੀਤ ਸਿੰਘ ਗੁਰਦੁਆਰਾ ਸਾਹਿਬ ਪੰਧੇਰ ਖੇੜੀ, ਪਰਮਿੰਦਰ ਕੌਰ ਮਾਜ਼ਰੀ, ਬਲਵਿੰਦਰ ਕੌਰ ਮਾਲੋਦੌਦ, ਸ਼ਮਸ਼ੇਰ ਸਿੰਘ ਰਾੜਾ ਸਾਹਿਬ, ਅਮਰਜੀਤ ਕੌਰ ਸਹਾਰਨ ਮਾਜਰਾ, ਕਮਲਜੀਤ ਕੌਰ ਸਹਾਰਨ ਮਾਜਰਾ, ਖੁਸ਼ਦੀਪ ਕੌਰ ਕਿਲਾ ਹਾਂਸ, ਰਾਜਵਿੰਦਰ ਕੌਰ ਕੂਹਲੀ, ਨਿਰਮਲ ਸਿੰਘ ਆਦਿ ਨੂੰ ਇਹ ਚੈੱਕ ਦਿੱਤੇ ਗਏ।

ਅਜੀਤ ਡੈਸਕ 22-10-2026
ਮਲੌਦ, 18 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਲੋੜਵੰਦ ਵਿਅਕਤੀਆਂ ਨੂੰ ਧਰਮ ਅਰਥ ਫੰਡ ਤਹਿਤ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਤਹਿਤ 14 ਲਾਭਪਾਤਰੀਆਂ ਨੂੰ ਇੱਕ ਲੱਖ ਦੋ ਹਜ਼ਾਰ ਪੰਜ ਸੋ ਰੁਪਏ ਦੇ ਚੈੱਕ ਪਿੰਡ ਪੰਧੇਰ ਖੇੜੀ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ ਵੱਲੋਂ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਵੰਡੇ ਗਏ। ਇਸ ਮੌਕੇ ਹਰਮਿੰਦਰ ਕੌਰ ਪੰਧੇਰ ਖੇੜੀ, ਸੁਰਿੰਦਰ ਕੌਰ ਸਿਰਥਲਾ, ਬਲਵੀਰ ਸਿੰਘ ਰਾਮਗੜ੍ਹ ਸਰਦਾਰਾਂ, ਨਿਰਲੇਪ ਕੌਰ ਸਹਾਰਨ ਮਾਜਰਾ, ਗੁਰਪਿੰਦਰ ਕੌਰ ਸਹਾਰਨ ਮਾਜਰਾ, ਗੁਰਜੀਤ ਸਿੰਘ ਗੁਰਦੁਆਰਾ ਸਾਹਿਬ ਪੰਧੇਰ ਖੇੜੀ, ਪਰਮਿੰਦਰ ਕੌਰ ਮਾਜ਼ਰੀ, ਬਲਵਿੰਦਰ ਕੌਰ ਮਾਲੋਦੌਦ, ਸ਼ਮਸ਼ੇਰ ਸਿੰਘ ਰਾੜਾ ਸਾਹਿਬ, ਅਮਰਜੀਤ ਕੌਰ ਸਹਾਰਨ ਮਾਜਰਾ, ਕਮਲਜੀਤ ਕੌਰ ਸਹਾਰਨ ਮਾਜਰਾ, ਖੁਸ਼ਦੀਪ ਕੌਰ ਕਿਲਾ ਹਾਂਸ, ਰਾਜਵਿੰਦਰ ਕੌਰ ਕੂਹਲੀ, ਨਿਰਮਲ ਸਿੰਘ ਆਦਿ ਨੂੰ ਇਹ ਚੈੱਕ ਦਿੱਤੇ ਗਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜਿਕ ਕਾਰਜਾਂ ਵਿਚ ਪੂਰਾ ਯੋਗਦਾਨ ਦਿੱਤਾ ਜਾਂਦਾ ਹੈ। ਇਸ ਮੌਕੇ ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਰਕਲ ਜੱਥੇਦਾਰ ਪ੍ਰਿਤਪਾਲ ਸਿੰਘ ਝੱਮਟ, ਜੋਰਾ ਸਿੰਘ ਸਹਾਰਨ ਮਾਜਰਾ, ਨਿਰਮਲ ਸਿੰਘ ਪੰਧੇਰ ਖੇੜੀ, ਸਾਬਕਾ ਕੌਂਸਲਰ ਨਿਰਮਲ ਸਿੰਘ ਸੋਮਲ ਖੇੜੀ, ਹਰਮਿੰਦਰ ਸਿੰਘ ਸਿਰਥਲਾ, ਗੁਰਿੰਦਰ ਸਿੰਘ ਸੋਮਲ ਖੇੜੀ, ਜੋਤ ਸਿੰਘ ਮਦਨੀਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੋਕਾਂ ਦੇ ਬੇਮਿਸਾਲ ਵੱਡੇ ਇਕੱਠ ਦੇ ਜ਼ਬਰਦਸਤ ਵਿਰੋਧ ਅਤੇ ਕੇਂਦਰ ਦੇ ਡਰ ਕਾਰਨ ਪਰਵਿੰਦਰ ਸਿੰਘ ਝੋਟਾ ਕੇਸ ਦੀ ਜਾਂਚ ਸਰਕਾਰ... ਅਗਲੀ ਖ਼ਬਰ ਸਾਡੀ ਵੋਟ, ਸਾਡਾ ਅਧਿਕਾਰ ਸਾਡਾ, ਐਸ. ਆਈ. ਆਰ. ਵਿਰੁੱਧ 23 ਅਕਤੂਬਰ ਨੂੰ ਖੰਨਾ ਵਿਖੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।