02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੁਰਪ੍ਰੀਤ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਜਨਰਲ ਕੌਂਸਲ ਮੈਂਬਰ ਲਾਇਆ

ਸ਼ਹਿਣਾ, 1 ਸਤੰਬਰ (ਸੁਰੇਸ਼ ਗੋਗੀ)- ਮਿਲਕ ਪਲਾਂਟ ਸੰਗਰੂਰ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਡਾਇਰੈਕਟਰ ਗੁਰਪ੍ਰੀਤ ਸਿੰਘ ਮਾਨ ਮੌੜ ਨਾਭਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਾਰਟੀ ਦਾ ਕੌਮੀ ਜਨਰਲ ਕੌਂਸਲ ਮੈਂਬਰ ਲਾਏ ਜਾਣ ’ਤੇ ਬੀਰਇੰਦਰ ਸਿੰਘ ਜ਼ੈਲਦਾਰ, ਪਰਮਜੀਤ ਸਿੰਘ ਜੈਦ, ਰਾਏ ਸਿੰਘ ਮੌੜ, ਕਮਲਜੀਤ ਸਿੰਘ ਬਬਲੀ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਪਪਨਾ, ਗੁਰਵੀਰ ਸਿੰਘ ਮਾਨ, ਰਾਮ ਸਿੰਘ ਮਾਨ, ਬਲਬਹਾਦਰ ਸਿੰਘ ਮਾਨ, ਕਿਰਪਾ ਸਿੰਘ, ਦਲਜੀਤ ਸਿੰਘ, ਅਮਰੀਕ ਸਿੰਘ, ਜਥੇਦਾਰ ਜਗਰਾਜ ਸਿੰਘ ਰਾਜਾ, ਮਹਿੰਦਰ ਸਿੰਘ ਭੋਲਾ ਸਾਬਕਾ ਸਰਪੰਚ, ਇੰਦਰਜੀਤ ਸਿੰਘ ਭੁੱਲਰ, ਜੀਵਾ ਸਿੰਘ ਨੰਬਰਦਾਰ, ਜਿਊਣ ਸਿੰਘ ਮਕਸੂਥਾ, ਅਜੈਬ ਸਿੰਘ ਠੇਕੇਦਾਰ, ਹਰਮੇਲ ਸਿੰਘ ਠੇਕੇਦਾਰ ਆਦਿ ਨੇ ਸ: ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

ਅਜੀਤ ਡੈਸਕ 02-09-2026

ਪਿਛਲੀ ਖ਼ਬਰ ਬਲਾਕ ਦਫ਼ਤਰ ਸ਼ਹਿਣਾ ਵਿਖੇ ਐਫ਼. ਆਈ. ਆਰ. ਡੀ. ਤਹਿਤ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਨਿਸ਼ਕਾਮ ਪੋਲਿਸ ਸੇਵਕ ਜਥਾ ਮੁਹਾਲੀ ਵਲੋਂ ਗੁਰਦੁਆਰਾ ਸਾਹਿਬ ਲਈ ਐਲ.ਈ.ਡੀ. ਲਾਈਟਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।