30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਰਾਇਣ ਮੰਦਰ ਹੰਡਿਆਇਆ ਵਿਖੇ ਸਮਾਗਮ 31 ਨੂੰ

ਹੰਡਿਆਇਆ, 29 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਰਾਇਣ ਮੰਦਰ (ਮਾਤਾ ਰੱਜੀ ਦਾ ਤਲਾਬ) ਹੰਡਿਆਇਆ ਵਿਖੇ ਸ੍ਰੀ ਸਨਾਤਨ ਸੇਵਾ ਵੈੱਲਫੇਅਰ ਕਮੇਟੀ (ਰਜਿ:) ਵਲੋਂ ਸ੍ਰੀ ਰਮਾਇਣ ਪਾਠ ਦਾ ਅਰੰਭ 30 ਅਕਤੂਬਰ ਨੂੰ ਕਰਵਾ ਕੇ 31 ਅਕਤੂਬਰ ਨੂੰ 9 ਵਜੇ ਭੋਗ ਪਾਏ ਜਾਣਗੇ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਅਮਰਜੀਤ ਗੌੜ, ਖ਼ਜ਼ਾਨਚੀ ਸਾਹਿਲ ਸ਼ਰਮਾ ਤੇ ਸਕੱਤਰ ਗੀਤਾ ਸ਼ਰਮਾ ਨੇ ਸਾਂਝੇ ਤੌਰ ’ਤੇ ਦਿੱਤੀ।

ਅਜੀਤ ਡੈਸਕ 30-10-2026

ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਫੇਰੀ ਕਾਂਗਰਸ ਸਰਕਾਰ ਦਾ ਮੁੱਢ ਬੰਨ੍ਹੇਗੀ-ਆਸ਼ੂ ਭੂਤ ਅਗਲੀ ਖ਼ਬਰ ਪੰਜਾਬ ਦੇ ਲੋਕ ‘ਆਪ’ ਸਰਕਾਰ ਨੂੰ ਚਲਦਾ ਕਰਨ ਲਈ ਕਮਰਕੱਸੇ ਕੱਸ ਲੈਣ – ਢੀਂਡਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।