ਸ਼ਿਕਾਗੋ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਸਜਾਏ
ਸ਼ਿਕਾਗੋ, 2 ਸਤੰਬਰ (ਕੇਵਲ ਗੁਰਾਇਆ)-ਸ਼ਿਕਾਗੋਲੈਂਡ ਦੇ ਗੁਰਦੁਆਰਾ ਨਾਨਕਸਰ ਸਿੱਖ ਟੈਂਪਲ ਰਾਕਫੋਰਡ ਵਿਖੇ ਬਾਬਾ ਦਲਜੀਤ ਸਿੰਘ ਦੇ ਸਹਿਯੋਗ ਨਾਲ ਅਮਰੀਕਾ ਪ੍ਰਚਾਰ ਫੇਰੀ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਬਾਬਾ ਸੁਰਜੀਤ ਸਿੰਘ ਬਿਕਰਸਫੀਲਡ, ਬਾਬਾ ਨਰਿੰਦਰ ਸਿੰਘ ਅਲਹੋਰਾ ਵਾਲੇ ਵੀ ਵਿਸ਼ੇਸ਼ ਤੌਰ ’ਤੇ ਪੁੱਜੇ।
ਅਜੀਤ ਡੈਸਕ
03-09-2026