ਕਈ ਦਿਨਾਂ ਤੋਂ ਪਹਾੜਾਂ ’ਚ ਲਾਪਤਾ ਵਿਅਕਤੀ ਜਿਊਂਦਾ ਮਿਲਿਆ
ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਕੁਆਮਿਸ਼ ਇਲਾਕੇ ਦਾ ਇਕ ਵਿਅਕਤੀ, ਜੋ ਕਈ ਦਿਨਾਂ ਤੋਂ ਪਹਾੜੀ ਖੇਤਰ ਵਿਚ ਲਾਪਤਾ ਸੀ, ਆਖ਼ਰਕਾਰ ਜਿਊਂਦਾ ਮਿਲ ਗਿਆ ਹੈ। ਉਸ ਦੇ ਸੁਰੱਖਿਅਤ ਮਿਲਣ ਨਾਲ ਪਰਿਵਾਰ ਅਤੇ ਉਸ ਦੀ ਭਾਲ ਵਿੱਚ ਲੱਗੇ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ।
ਅਜੀਤ ਡੈਸਕ
06-09-2026