ਬੀਸੀ ਵਿਧਾਨ ਸਭਾ ਚੋਣਾਂ:ਟਰੰਪ, ਕੰਸਰਵੇਟਿਵਾਂ ਅਤੇ ਐੱਲ.ਐੱਨ.ਜੀ. ਦੇ ਮੁੱਦੇ ’ਤੇ ਡੇਵਿਡ ਈਬੀ ਨੇ ਖੋਲ੍ਹੇ ‘ਸਿਆਸੀ ਪੱਤੇ’
ਵੈਨਕੂਵਰ, 4 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ 24 ਅਕਤੂਬਰ ਨੂੰ ਹੋਣ ਵਾਲੀਆਂ ਅਚਨਚੇਤੀ ਸੂਬਾਈ ਚੋਣਾਂ ਸੰਬੰਧੀ ਵੱਖ-ਵੱਖ ਸਿਆਸੀ ਧਿਰਾਂ ਵਲੋਂ ਜਾਰੀ ਚੋਣ ਪ੍ਰਚਾਰ ਤੀਜੇ ਹਫ਼ਤੇ ਵਿਚ ਦਾਖ਼ਲ ਹੋ ਗਿਆ ਹੈ। ਐੱਨ.
ਅਜੀਤ ਡੈਸਕ
05-10-2026