14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਵਿਨੀਪੈਗ ’ਚ ਵਿਸ਼ਾਲ ਜਾਗਰਣ 17 ਨੂੰ

ਵਿਨੀਪੈਗ, 13 ਅਕਤੂਬਰ (ਵਰਿੰਦਰ ਸਿੰਘ ਰੰਧਾਵਾ)-ਕੇਨੈਡਾ ਦੇ ਸ਼ਹਿਰ ਵਿਨੀਪੈਗ ਵਿਖੇ ਵਸਦੇ ਹਿੰਦੂ ਭਾਈਚਾਰੇ ਵੱਲੋਂ ਨਵਰਾਤੇ ਦੇ ਮੌਕੇ ਇਕ ਵਿਸ਼ਾਲ ਜਾਗਰਣ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਨਰੇਸ਼ ਸਰਮਾ, ਸੁਰੇਸ਼ ਸਰਮਾ, ਲੱਖਾ ਦੌਧਰ, ਸੰਜੇ ਸਾਰਧਾ ਅਤੇ ਹੋਰ ਨੇ ਦੱਸਿਆ ਕਿ ਵਿਨੀਪੈਗ ਵਿਖੇ ਦਸਮੇਸ਼ ਸਕੂਲ ’ਚ 17 ਅਕਤੂਬਰ ਸ਼ਾਮ ਨੂੰ ਹੋ ਰਹੇ ਜਾਗਰਣ ਵਿਚ ਮਸ਼ਹੂਰ ਪੰਜਾਬੀ ਗਾਇਕ ਰਾਜ ਤਿਵਾੜੀ, ਅਮਨ, ਸੁਨੀਤਾ ਮੁਦਗਿਲ ਤੇ ਹਰਦੀਪ ਸਰਮਾ, ਵਿਪਨ ਕੁਮਾਰ ਤੇ ਹੋਰ ਕਲਾਕਾਰਾਂ ਵੱਲੋਂ ਧਾਰਮਿਕ ਭਜਨ ਪੇਸ਼ ਕੀਤੇ ਜਾਣਗੇ।

ਅਜੀਤ ਡੈਸਕ 14-10-2026
ਵਿਨੀਪੈਗ, 13 ਅਕਤੂਬਰ (ਵਰਿੰਦਰ ਸਿੰਘ ਰੰਧਾਵਾ)-ਕੇਨੈਡਾ ਦੇ ਸ਼ਹਿਰ ਵਿਨੀਪੈਗ ਵਿਖੇ ਵਸਦੇ ਹਿੰਦੂ ਭਾਈਚਾਰੇ ਵੱਲੋਂ ਨਵਰਾਤੇ ਦੇ ਮੌਕੇ ਇਕ ਵਿਸ਼ਾਲ ਜਾਗਰਣ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਨਰੇਸ਼ ਸਰਮਾ, ਸੁਰੇਸ਼ ਸਰਮਾ, ਲੱਖਾ ਦੌਧਰ, ਸੰਜੇ ਸਾਰਧਾ ਅਤੇ ਹੋਰ ਨੇ ਦੱਸਿਆ ਕਿ ਵਿਨੀਪੈਗ ਵਿਖੇ ਦਸਮੇਸ਼ ਸਕੂਲ ’ਚ 17 ਅਕਤੂਬਰ ਸ਼ਾਮ ਨੂੰ ਹੋ ਰਹੇ ਜਾਗਰਣ ਵਿਚ ਮਸ਼ਹੂਰ ਪੰਜਾਬੀ ਗਾਇਕ ਰਾਜ ਤਿਵਾੜੀ, ਅਮਨ, ਸੁਨੀਤਾ ਮੁਦਗਿਲ ਤੇ ਹਰਦੀਪ ਸਰਮਾ, ਵਿਪਨ ਕੁਮਾਰ ਤੇ ਹੋਰ ਕਲਾਕਾਰਾਂ ਵੱਲੋਂ ਧਾਰਮਿਕ ਭਜਨ ਪੇਸ਼ ਕੀਤੇ ਜਾਣਗੇ। ਇਸ ਸਮਾਗਮ ਨੂੰ ਲੈ ਕੇ ਤਿਆਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ। ਸੰਗਤ ਲਈ ਲੰਗਰ ਤੇ ਹੋਰ ਪ੍ਰਬੰਧ ਸੰਚਾਰੂ ਢੰਗ ਨਾਲ ਕੀਤੇ ਗਏ ਹਨ ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਗਗਨਦੀਪ ਸਿੰਘ ਵਲੋਂ ਨਿਖੇਧੀ ਅਗਲੀ ਖ਼ਬਰ ਮੈਲਬੌਰਨ ਹਵਾਈ ਅੱਡੇ ਦੇ ਬਾਹਰ ਵੀਜ਼ਿਆਂ ਦੀ ਜਾਂਚ ਦੀਆਂ ਰਿਪੋਰਟਾਂ ਨਾਲ ਪ੍ਰਵਾਸੀਆਂ ’ਚ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।