ਵੈਨਕੂਵਰ ਦੀ ਸਿਆਸਤ ’ ਚ ਵੱਡਾ ਉਲਟਫੇਰ ਕੇਨ ਸਿਮ ਨੂੰ ਹਰਾ ਕੇ ਪੀਟ ਫਰਾਈ ਬਣੇ ਨਵੇਂ ਮੇਅਰ
ਵੈਨਕੂਵਰ, 18 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਦੀਆਂ ਨਗਰ ਕੌਂਸਲ ਚੋਣਾਂ ਵਿਚ ਵੱਡਾ ਸਿਆਸੀ ਉਲਟਫੇਰ ਸਾਹਮਣੇ ਆਇਆ ਹੈ। ਪ੍ਰਾਪਤ ਵੇਰਵਿਆ ਅਨੁਸਾਰ ਮੌਜੂਦਾ ਮੇਅਰ ਕੇਨ ਸਿਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਪੀਟ ਫਰਾਈ ਵੈਨਕੂਵਰ ਦੇ ਨਵੇਂ ਮੇਅਰ ਬਣ ਗਏ ਹਨ।
ਅਜੀਤ ਡੈਸਕ
19-10-2026