ਅਮਰੀਕੀ ਚੋਣਾਂ ’ਚ ਭਾਰਤੀ ਮੂਲ ਦੇ ਸੁਹਾਸ, ਅਰੁਣਾ ਤੇ ਪੀਆ ਨੇ ਮਾਰੀ ਬਾਜ਼ੀ
ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਕਾਮਯਾਬੀਆਂ ਹਾਸਲ ਕੀਤੀਆਂ ਹਨ। ਸੁਹਾਸ ਸੁਬਰਾਮਣੀਅਮ ਵਰਜੀਨੀਆ ਤੋਂ ਪ੍ਰਤੀਨਿਧੀ ਸਭਾ ਲਈ ਮੁੜ ਚੁਣੇ ਗਏ ਹਨ, ਜਦਕਿ ਅਰੁਣਾ ਮਿਲਰ ਨੇ ਮੈਰੀਲੈਂਡ ਦੇ ਉਪ-ਗਵਰਨਰ ਦਾ ਅਹੁਦਾ ਬਰਕਰਾਰ ਰੱਖਿਆ ਹੈ।
ਸੁਹਾਸ ਸੁਬਰਾਮਣੀਅਮ ਤੇ ਪੀਆ ਡਾਂਡੀਆ।
05-11-2026