ਬਰਤਾਨੀਆ ਛੱਡਣ ਵਾਲਿਆਂ ’ਚ ਭਾਰਤੀ ਵਿਦਿਆਰਥੀ ਤੇ ਕਾਮੇ ਸਭ ਤੋਂ ਅੱਗੇ
ਲੰਡਨ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾ)-ਬਰਤਾਨੀਆ ਛੱਡਣ ਵਾਲੇ ਵੀਜ਼ਾ ਧਾਰਕਾਂ ’ਚ ਭਾਰਤੀ ਵਿਦਿਆਰਥੀ ਅਤੇ ਕਾਮੇ ਸਭ ਤੋਂ ਵੱਧ ਰਹੇ ਹਨ। ਜੂਨ 2026 ਨੂੰ ਖ਼ਤਮ ਹੋਏ ਸਾਲ ਦੌਰਾਨ 55,000 ਭਾਰਤੀ ਵਿਦਿਆਰਥੀ ਵੀਜ਼ਾ ਧਾਰਕ ਤੇ 28,000 ਵਰਕ ਵੀਜ਼ਾ ਧਾਰਕ ਦੇਸ਼ ਛੱਡ ਕੇ ਚਲੇ ਗਏ।
ਅਜੀਤ ਡੈਸਕ
27-11-2026