20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਾਮਲਾ ਧਿਆਨ ’ਚ, ਰਿਪੋਰਟ ਮੰਗਾਂਗੇ- ਐੱਸ.ਡੀ.ਐੱਮ.

ਡੱਬਵਾਲੀ ਦੇ ਐੱਸ. ਡੀ.

ਅਜੀਤ ਡੈਸਕ 20-10-2026
ਡੱਬਵਾਲੀ ਦੇ ਐੱਸ.ਡੀ.ਐੱਮ. ਯੋਗੇਸ਼ ਦਿਲਹੋਰ (ਆਈ.ਏ.ਐੱਸ.) ਨੇ ਕਿਹਾ ਕਿ ਇਲਾਜ ਲਈ ਸਰਕਾਰ ਵੱਲੋਂ ਸਿੱਧੇ ਮੁਆਵਜ਼ੇ ਦਾ ਕੋਈ ਵਿਸ਼ੇਸ਼ ਫੰਡ ਨਹੀਂ ਹੁੰਦਾ। ਪ੍ਰਸ਼ਾਸਨ ਨੇ ਸਮਾਜਿਕ ਫੰਡ ਇਕੱਠਾ ਕਰਕੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਸੀ। ਮਰੀਜ਼ਾਂ ਦੇ ਬਿੱਲਾਂ ਦੀ ਤਸਦੀਕ ਐੱਸ.ਐੱਮ.ਓ. ਰਾਹੀਂ ਕਰਵਾਈ ਗਈ ਸੀ। ਜੇਕਰ ਕੋਈ ਜਾਇਜ਼ ਮਾਮਲਾ ਰਹਿ ਗਿਆ ਹੈ ਤਾਂ ਉਸ ‘ਤੇ ਮੁੜ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨ ਸਿਹਤ ਵਿਭਾਗ ਤੋਂ ਰਿਪੋਰਟ ਮੰਗੀ ਜਾਵੇਗੀ।
ਪਿਛਲੀ ਖ਼ਬਰ ਪੀਲੀਆ ਪ੍ਰਕੋਪ ਝੱਲ ਚੁੱਕੇ ਦੇਸੂਜੋਧਾ ਦੀਆਂ 9 ਮੰਗਾਂ ਅਧੂਰੀਆਂ, ਨਵੀਂ ਪਾਈਪ ਤੋਂ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਵੱਡੀ ਗ... ਅਗਲੀ ਖ਼ਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਗੁਰੂਕੁਲ ਕੁਰੂਕਸ਼ੇਤਰ ਦੀਆਂ ਇਤਿਹਾਸਕ ਤੇ ਵੈਦਿਕ ਪਰੰਪਰਾਵਾਂ ਵੇਖਣਗੇ-ਵਿਸ਼ਰਾਮ ਕੁਮਾਰ ਮੀਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।