ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਪੂਰੀ ਦੁਨੀਆ ਲਈ ਮਾਰਗਦਰਸ਼ਕ ਹਨ - ਪੰਮਾ ਅੰਤਰਰਾਸ਼ਟਰੀ ਵਪਾਰ ਮੇਲੇ ’ ਚ 27 ਨੂੰ ਮਨਾਇਆ ਜਾਵੇਗਾ ਪੰਜਾਬ ਦਿਵਸ
ਨਵੀਂ ਦਿੱਲੀ, 24 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਲਗਾਤਾਰ ਭੀੜ ਵਧਦੀ ਜਾ ਰਹੀ ਹੈ ਅਤੇ ਲੋਕ ਵੱਖ-ਵੱਖ ਮੰਡਪਾਂ ਵਿਚੋਂ ਰਾਜਾਂ ਦੇ ਉਤਪਾਦਾਂ ਦੀ ਖੂਬ ਖਰੀਦਦਾਰੀ ਕਰ ਰਹੇ ਹਨ।
ਪੰਜਾਬ ਮੰਡਪ ਵਿਚ ਗੁਰਪ੍ਰੀਤ ਸਿੰਘ ਵਿਕਸਤ ਪੰਜਾਬ ਦੀ ਜਾਣਕਾਰੀ ਦਿੰਦੇ ਹੋਏ ਨਾਲ ਹੀ ਹੋਰ ਸਟਾਲਾਂ ਦੇ ਦ੍ਰਿਸ਼।
25-11-2026