27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਜਲੰਧਰ ਸਿਟੀ ਰੇਲਵੇ ਸਟੇਸ਼ਨ ’ ਤੇ ‘ ਰੇਲ ਵਨ ਐਪ ’ ਰਾਹੀਂ ਟਿਕਟਾਂ ਖਰੀਦਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ

ਚੁਗਿੱਟੀ/ ਜੰਡੂਸਿੰਘਾ, 26 ਅਗਸਤ (ਨਰਿੰਦਰ ਲਾਗੂ)-ਯਾਤਰੀਆਂ ਦੀ ਸਹੂਲਤ ਅਤੇ ਡਿਜ਼ੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਲਈ ਅੱਜ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ‘ ਰੇਲ ਵਨ ਐਪ ‘ ਰਾਹੀਂ ਟਿਕਟਾਂ ਖਰੀਦਣ ਦੇ ਫ਼ਾਇਦਿਆਂ ਸਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਯਾਤਰੀਆਂ ਨੂੰ ‘ ਰੇਲ ਵਨ ਐਪ ‘ ਦੇ ਫ਼ਾਇਦਿਆਂ ਸਬੰਧੀ ਜਾਣਕਾਰੀ ਦੇਣ ਲਈ ਸਟੇਸ਼ਨ ਕੰਪਲੈਕਸ ‘ਤੇ ਬੈਨਰ ਅਤੇ ਸਟੈਂਡ ਲਗਾਏ ਗਏ ਸਨ।

ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ‘ ਰੇਲ ਵਨ ਐਪ’ ਰਾਹੀਂ ਟਿਕਟਾਂ ਖਰੀਦਣ ਲਈ ਜਾਗਰੂਕ ਕਰਦੇ ਹੋਏ ਅਧਿਕਾਰੀ। 27-08-2026
ਚੁਗਿੱਟੀ/ ਜੰਡੂਸਿੰਘਾ, 26 ਅਗਸਤ (ਨਰਿੰਦਰ ਲਾਗੂ)-ਯਾਤਰੀਆਂ ਦੀ ਸਹੂਲਤ ਅਤੇ ਡਿਜ਼ੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਲਈ ਅੱਜ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ‘ ਰੇਲ ਵਨ ਐਪ ‘ ਰਾਹੀਂ ਟਿਕਟਾਂ ਖਰੀਦਣ ਦੇ ਫ਼ਾਇਦਿਆਂ ਸਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਯਾਤਰੀਆਂ ਨੂੰ ‘ ਰੇਲ ਵਨ ਐਪ ‘ ਦੇ ਫ਼ਾਇਦਿਆਂ ਸਬੰਧੀ ਜਾਣਕਾਰੀ ਦੇਣ ਲਈ ਸਟੇਸ਼ਨ ਕੰਪਲੈਕਸ ‘ਤੇ ਬੈਨਰ ਅਤੇ ਸਟੈਂਡ ਲਗਾਏ ਗਏ ਸਨ। ਸੀਨੀਅਰ ਡਿਵੀਜ਼ਨਲ ਕਮਰਸੀਅਲ ਮੈਨੇਜਰ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਡਿਜੀਟਲ ਤੌਰ ‘ਤੇ ਟਿਕਟਾਂ ਖਰੀਦਣ ਦੀ ਅਪੀਲ ਕੀਤੀ ਕਿ ਇਹ ਟਿਕਟਿੰਗ ਨੂੰ ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਂਦਾ ਹੈ।’ ਰੇਲ ਵਨ ਐਪ ‘ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ,ਜੋ ਕਿ ਰੇਲਵੇ ਯਾਤਰੀਆਂ ਲਈ ਇਕ ਡਿਜੀਟਲ ਸਾਥੀ ਵਜੋਂ ਕੰਮ ਕਰਦਾ ਹੈ।
ਪਿਛਲੀ ਖ਼ਬਰ ਅਨੀਸ਼ ਭਾਰਦਵਾਜ ਤੇ ਮਾਨਿਆ ਰੱਲ੍ਹਣ ਨੇ ਜਿੱਤੇ ਜ਼ਿਲ੍ਹਾ ਬੈਡਮਿੰਟਨ ਖ਼ਿਤਾਬ ਸਾਬਕਾ ਨੈਸ਼ਨਲ ਖਿਡਾਰੀ ਕਮਲਜੀਤ ਸਿੰਘ ਕਾਕਾ... ਅਗਲੀ ਖ਼ਬਰ ‘ ਕਾਊਂਟਡਾਊਨ ’..... ਜਿਮਖਾਨਾ ਕਲੱਬ ਚੋਣਾਂ ’ ਚ ਮਹਿਜ਼ ਤਿੰਨ ਦਿਨ ਬਾਕੀ - ਚੋਣ ਪ੍ਰਚਾਰ ਸਿਖ਼ਰ ’ ਤੇ ਅਚੀਵਰਜ਼ ਗਰੁੱਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।