ਲੋਹੀਆਂ ’ਚ 2 ਥਾਵਾਂ ’ਤੇ ਮਨਾਇਆ ਦੁਸਹਿਰੇ ਦਾ ਤਿਉਹਾਰ
ਲੋਹੀਆਂ ਖਾਸ, (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ’ਚ 2 ਥਾਵਾਂ ’ਤੇ ਦੁਸਹਿਰੇ ਦਾ ਤਿਉਹਾਰ ਮਨਾਉਂਦਿਆਂ ਲੰਕਾਪਤੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਜਲਾਏ ਗਏ| ਇਸ ਤੋਂ ਪਹਿਲਾਂ ਦੋਵਾਂ ਸੰਸਥਾਵਾਂ ਦੇ ਕਲਾਕਾਰਾਂ ਵਲੋਂ ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ ਅਤੇ ਗਰਾਊਂਡ ਦੀਆਂ ਸਟੇਜਾਂ ’ਤੇ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ| ਸ਼ਹਿਰ ਦੀ ਇੱਕ ਸੰਸਥਾ ਸ੍ਰੀ ਕੁੰਦਨ ਲਾਲ ਰਾਮਲੀਲ੍ਹਾ ਅਤੇ ਦੁਸਹਿਰਾ ਕਮੇਟੀ ਲੋਹੀਆਂ ਅਤੇ ਮਹਾਂਦੇਵ ਸੇਵਾ ਦਲ ਲੋਹੀਆਂ ਦੀ ਅਗਵਾਈ ਹੇਠ ‘9 ਦਿਨ ਦੀ ਪ੍ਰਭਾਵਸ਼ਾਲੀ ਰਾਮਲੀਲ੍ਹਾ’ ਤੋਂ ਬਾਅਦ ਅੱਜ ਕੁਟੀਆ ਗਰਾਉਂਡ ਸਿੱਧੂਪੁਰ ਰੋਡ ਲੋਹੀਆਂ ਵਿਖੇ ਦੁਸਹਿਰਾ ਸਮਾਗਮ ਕਰਵਾਇਆ ਗਿਆ, ਜਦਕਿ ਦੂਜੀ ਸੰਸਥਾ ‘ਸ਼੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ (ਰਜ਼ਿ:) ਲੋਹੀਆਂ ਖਾਸ’ ਵਲੋਂ ਸਾਬੂਵਾਲ ਰੋਡ ਲੋਹੀਆਂ ਵਿਖੇ ਕੇਵਲ ਦੁਸਹਿਰੇ ਮੌਕੇ ਹੀ ਸਮਾਗਮ ਕਰਵਾ ਕੇ ਦੁਸਹਿਰਾ ਮਨਾਇਆ ਗਿਆ ਹੈ| ਇਨ੍ਹਾਂ ਸਮਾਗਮਾਂ ’ਚ ਪ੍ਰਾਚੀਨ ਸ਼ਿਵ ਮੰਦਿਰ ਦੇ ਗੱਦੀ ਨਸ਼ੀਨ ਅਤੇ ਮਹਾਂ ਮੰਡਲੇਸ਼ਵਰ ਮਹੰਤ ਸ਼ਿਪਰਾ ਗਿਰੀ ਜੀ ਅਤੇ ਮਹੰਤ ਜੈ ਰਾਮ ਗਿਰੀ ਜੀ ਮਹਾਂਰਾਜ ਅਤੇ ਨਵਾਂ ਸ਼ਿਵ ਮੰਦਿਰ ਲੋਹੀਆਂ ਦੇ ਗੱਦੀ ਨਸ਼ੀਨ ਡਾ. ਪੁੁਸ਼ਪ ਚੇਤੰਨਿਆ ਦੀ ਸਰਪ੍ਰਸਤੀ ਸ਼ੋਭਨੀਕ ਸੀ| ਇਨ੍ਹਾਂ ਸਮਾਗਮਾਂ ’ਚ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਦੇ ਹਲਕਾ ਇੰਚਾਰਜ ਪਾਲਾ ਜਲਾਲਪੁਰ, ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਮਹੰਤ ਕਮਲੇਸ਼, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਸੰਮਤੀ ਚੇਅਰਮੈਨ ਆਗੂ ਰਣਜੀਤ ਸਿੰਘ ਰਾਣਾ, ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਜੱਕੋਪੁਰ ਕਲਾਂ, ਨਗਰ ਪੰਚਾਇਤ ਦੇ ਪ੍ਰਧਾਨ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾ.
ਲੋਹੀਆਂ ਖਾਸ, (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ’ਚ 2 ਥਾਵਾਂ ’ਤੇ ਦੁਸਹਿਰੇ ਦਾ ਤਿਉਹਾਰ ਮਨਾਉਂਦਿਆਂ ਲੰਕਾਪਤੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਜਲਾਏ ਗਏ| ਇਸ ਤੋਂ ਪਹਿਲਾਂ ਦੋਵਾਂ ਸੰਸਥਾਵਾਂ ਦੇ ਕਲਾਕਾਰਾਂ ਵਲੋਂ ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ ਅਤੇ ਗਰਾਊਂਡ ਦੀਆਂ ਸਟੇਜਾਂ ’ਤੇ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ| ਸ਼ਹਿਰ ਦੀ ਇੱਕ ਸੰਸਥਾ ਸ੍ਰੀ ਕੁੰਦਨ ਲਾਲ ਰਾਮਲੀਲ੍ਹਾ ਅਤੇ ਦੁਸਹਿਰਾ ਕਮੇਟੀ ਲੋਹੀਆਂ ਅਤੇ ਮਹਾਂਦੇਵ ਸੇਵਾ ਦਲ ਲੋਹੀਆਂ ਦੀ ਅਗਵਾਈ ਹੇਠ ‘9 ਦਿਨ ਦੀ ਪ੍ਰਭਾਵਸ਼ਾਲੀ ਰਾਮਲੀਲ੍ਹਾ’ ਤੋਂ ਬਾਅਦ ਅੱਜ ਕੁਟੀਆ ਗਰਾਉਂਡ ਸਿੱਧੂਪੁਰ ਰੋਡ ਲੋਹੀਆਂ ਵਿਖੇ ਦੁਸਹਿਰਾ ਸਮਾਗਮ ਕਰਵਾਇਆ ਗਿਆ, ਜਦਕਿ ਦੂਜੀ ਸੰਸਥਾ ‘ਸ਼੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ (ਰਜ਼ਿ:) ਲੋਹੀਆਂ ਖਾਸ’ ਵਲੋਂ ਸਾਬੂਵਾਲ ਰੋਡ ਲੋਹੀਆਂ ਵਿਖੇ ਕੇਵਲ ਦੁਸਹਿਰੇ ਮੌਕੇ ਹੀ ਸਮਾਗਮ ਕਰਵਾ ਕੇ ਦੁਸਹਿਰਾ ਮਨਾਇਆ ਗਿਆ ਹੈ| ਇਨ੍ਹਾਂ ਸਮਾਗਮਾਂ ’ਚ ਪ੍ਰਾਚੀਨ ਸ਼ਿਵ ਮੰਦਿਰ ਦੇ ਗੱਦੀ ਨਸ਼ੀਨ ਅਤੇ ਮਹਾਂ ਮੰਡਲੇਸ਼ਵਰ ਮਹੰਤ ਸ਼ਿਪਰਾ ਗਿਰੀ ਜੀ ਅਤੇ ਮਹੰਤ ਜੈ ਰਾਮ ਗਿਰੀ ਜੀ ਮਹਾਂਰਾਜ ਅਤੇ ਨਵਾਂ ਸ਼ਿਵ ਮੰਦਿਰ ਲੋਹੀਆਂ ਦੇ ਗੱਦੀ ਨਸ਼ੀਨ ਡਾ. ਪੁੁਸ਼ਪ ਚੇਤੰਨਿਆ ਦੀ ਸਰਪ੍ਰਸਤੀ ਸ਼ੋਭਨੀਕ ਸੀ| ਇਨ੍ਹਾਂ ਸਮਾਗਮਾਂ ’ਚ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਦੇ ਹਲਕਾ ਇੰਚਾਰਜ ਪਾਲਾ ਜਲਾਲਪੁਰ, ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਮਹੰਤ ਕਮਲੇਸ਼, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਸੰਮਤੀ ਚੇਅਰਮੈਨ ਆਗੂ ਰਣਜੀਤ ਸਿੰਘ ਰਾਣਾ, ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਜੱਕੋਪੁਰ ਕਲਾਂ, ਨਗਰ ਪੰਚਾਇਤ ਦੇ ਪ੍ਰਧਾਨ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾ. ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਸਾ. ਮੀਤ ਪ੍ਰਧਾਨ ਗੁਰਬੀਰ ਸਿੰਘ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ, ਪ੍ਰਧਾਨ ਅਮਰਜੀਤ ਸਿੰਘ ਅਹੂਜਾ, ਜੇ.ਪੀ.ਐੱਸ. ਐੱਮ.ਡੀ. ਰਣਜੀਤ ਸਿੰਘ ਮਰੋਕ, ਸਾ. ਪ੍ਰਧਾਨ ਗੁਰਪਾਲ ਸਿੰਘ ਜੱਕੋਪੁਰ, ਸਰਪੰਚ ਜਸਵੀਰ ਸਿੰਘ ਛਾਬੜਾ, ਚੇਅਰਮੈਨ ਬਲਬੀਰ ਸਿੰਘ, ਸਾ. ਚੇ . ਸੁਰਿੰਦਰਜੀਤ ਸਿੰਘ ਚੱਠਾ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਸਰਪ੍ਰਸਤ, ਆਪ ਦੇ ਸ਼ਹਿਰੀ ਪ੍ਰਧਾਨ ਅਮਨ ਪਨੇਸਰ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਕੌਂਸਲਰ ਲੈਹਿੰਬਰ ਸਿੰਘ ਭੱਟੀ, ਕੌਂਸਲਰ ਕੁਲਵਿੰਦਰ ਸਿੰਘ ਖਾਲਸਾ, ਸਾ. ਕੌਂਸਲਰ ਗੁਰਜੀਤ ਸਿੰਘ ਕੰਗ, ਸਾ. ਕੌਂਸਲਰ ਆਗੂ ਅਮਨਦੀਪ ਸਿੰਘ ਜੱਸਲ, ਕੌਂਸਲਰ ਆਗੂ ਪਰਮਿੰਦਰ ਸਿੰਘ, ਇੰਦਰਜੀਤ ਬਬਲਾ, ਆਪ ਆਗੂ ਸੁਖਬੀਰ ਸਿੰਘ ਤਲਵਾੜ, ਸਟੇਜ ਸੈਕਟਰੀ ਰੁਪੇਸ਼ ਸੱਦੀ ਪੰਚਾਇਤ ਅਫ਼ਸਰ, ਸਟੇਜ ਸੈਕਟਰੀ ਮਾ. ਰਵੀ ਸ਼ੰਕਰ, ਸੰਜੀਵ ਕੁਮਾਰ ਕੰਡਾ, ਡਾ. ਸਤਨਾਮ ਸਿੰਘ, ਬਲਕਾਰ ਸਿੰਘ ਗਾਜ਼ੀਪੁਰ, ਮੁਨੀਸ਼ ਕੁਮਾਰ ਮੰਗਾ, ਮਨਜਿੰਦਰ ਸਿੰਘ ਗੁੱਗੂ, ਪਰਮਜੀਤ ਸਿੰਘ ਪੰਮਾ, ਮੋਨੂੰ ਸ਼ਾਹ, ਸ਼ਾਲੂ ਸੱਦੀ, ਆਰਜੂ ਅਰੋੜਾ, ਡਾ. ਗੁਰਿੰਦਰ ਸਿੰਘ ਜੋਸਨ, ਡਾ. ਰਾਜੀਵ ਕੁਮਾਰ, ਡਾ. ਵਿਸ਼ਾਲ ਗੁਪਤਾ, ਭਾਜਪਾ ਆਗੂ ਹਰਦੇਵ ਸਿੰਘ ਪੀਟਾ, ਸੰਮੀ ਖੈੜਾ, ਯਾਦਵਿੰਦਰ ਸਿੰਘ, ਬਿੱਕਰ ਸਿੰਘ ਟੁਰਨਾ, ਕਲੀ ਕਾਕੜਾਂ, ਕਮੇਟੀ ਪ੍ਰਧਾਨ ਐਕਸਪਾਲ ਲੋਹੀਆਂ, ਸੀ.ਮੀਤ ਪ੍ਰਧਾਨ ਵਿਸ਼ਾਲ ਸ਼ਰਮਾ, ਪਵਨ ਖੈੜਾ ਸਰਪ੍ਰਸਤ, ਡਾ. ਨੋਧੀ ਸ਼ਰਮਾ ਡਾਇਰੈਕਟਰ , ਅੰਕੁਸ਼ ਖੈੜਾ, ਨਵੀਨ ਸੈਕਟਰੀ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ|