ਡਾ. ਅਸ਼ੋਕ ਮਿੱਤਲ ਵਲੋਂ ‘ਸੇਵਾ ਸੰਕਲਪ’ ਮਿਸ਼ਨ ਤਹਿਤ ਵੱਖ-ਵੱਖ ਸਰਗਰਮੀਆਂ
ਜਲੰਧਰ, 31 ਅਕਤੂਬਰ (ਜਸਪਾਲ ਸਿੰਘ)-ਰਾਜ ਸਭਾ ਮੈਂਬਰ ਅਤੇ ਸਿੱਖਿਆ ਮਾਹਿਰ ਡਾ. ਅਸ਼ੋਕ ਮਿੱਤਲ ਨੇ ‘ਸੇਵਾ ਸੰਕਲਪ’ ਦੇ ਬੈਨਰ ਹੇਠ ਕਈ ਭਾਈਚਾਰਕ-ਕੇਂਦ੍ਰਿਤ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ।
ਐਲ. ਪੀ. ਯੂ. ਦੇ ਚਾਂਸਲਰ ਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਸੇਵਾ ਸੰਕਲਪ ਮਿਸ਼ਨ ਤਹਿਤ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ। ਅਜੀਤ ਤਸਵੀਰ
01-11-2026