02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਆੜ੍ਹਤੀਆ ਅਰਜਨ ਸਿੰਘ ਨਮਿਤ ਅੰਤਿਮ ਅਰਦਾਸ ਅੱਜ

ਲੋਹੀਆਂ ਖਾਸ, 1 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮੈ/ਸ. ਡੋਲਜ਼ ਕਮਿਸ਼ਨ ਏਜੰਟ ਲੋਹੀਆਂ ਖਾਸ ਦੇ ਮਾਲਕ ਜੋਗਾ ਸਿੰਘ ਡੋਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਲੋਹੀਆਂ ਖਾਸ, ਮੈ/ਸ.

ਸ. ਅਰਜਨ ਸਿੰਘ ਡੋਲ 02-11-2026
ਲੋਹੀਆਂ ਖਾਸ, 1 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮੈ/ਸ. ਡੋਲਜ਼ ਕਮਿਸ਼ਨ ਏਜੰਟ ਲੋਹੀਆਂ ਖਾਸ ਦੇ ਮਾਲਕ ਜੋਗਾ ਸਿੰਘ ਡੋਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਲੋਹੀਆਂ ਖਾਸ, ਮੈ/ਸ. ਅਰਜਨ ਸਿੰਘ ਐਂਡ ਸੰਨਜ ਲੋਹੀਆਂ ਖਾਸ ਦੇ ਮਾਲਕ ਬਲਵੰਤ ਸਿੰਘ ਡੋਲ, ਰੇਸ਼ਮ ਸਿੰਘ ਡੋਲ ਮਨੀਲਾ, ਜਸਵੰਤ ਸਿੰਘ ਡੋਲ ਮਨੀਲਾ ਅਤੇ ਮਨਜੀਤ ਸਿੰਘ ਡੋਲ ਸਪੇਨ ਦੇ ਪਿਤਾ ਆੜਤੀਆ ਅਰਜਨ ਸਿੰਘ ਡੋਲ ਜਿਨ੍ਹਾਂ ਦੀ ਬੀਤੇ ਦਿਨੀ ਅਕਾਲ ਚਲਾਣਾ ਹੋ ਗਿਆ ਸੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਾ ਸਿੰਘ ਡੋਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਲੋਹੀਆਂ ਖਾਸ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵ: ਅਰਜਨ ਸਿੰਘ ਡੋਲ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਬਜ਼ਾਰ ਵਾਲਾ ‘ਗੁਰਦੁਆਰਾ ਗਿਆਨ ਸਾਗਰ ਲੋਹੀਆਂ ਵਿਖੇ ਮਿਤੀ 2 ਨਵੰਬਰ ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ|
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ ’ਚ ਮੀਟਿੰਗ ਅਗਲੀ ਖ਼ਬਰ ਲੋਹੀਆਂ ’ਚ ਚੱਲ ਰਹੀ ਸ੍ਰੀਮਦ ਭਾਗਵਤ ਕਥਾ’ ਦੌਰਾਨ ਵਿਧਾਇਕ ਲਾਡੀ ਸ਼ੇਰੋਵਾਲੀਆ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।