29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

ਰੁਪਾਣਾ, 28 ਅਗਸਤ (ਜਗਜੀਤ ਸਿੰਘ)-ਭਾਰਤੀਆ ਸਟੇਟ ਬੈਂਕ (ਬਰਾਂਚ) ਰੁਪਾਣਾ ਦੇ ਸਮੂਹ ਸਟਾਫ਼ ਵਲੋਂ ਬੈਂਕ ਮੈਨੇਜਰ ਸਤਪਾਲ ਦੀ ਅਗਵਾਈ ਵਿਚ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਬਿਜਲੀ ਘਰ ਰੁਪਾਣਾ ਵਿਚ ਬੂਟੇ ਲਗਾਏ ਗਏ। ਮੈਨੇਜਰ ਸਤਪਾਲ ਨੇ ਕਿਹਾ ਕਿ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।

ਅਜੀਤ ਡੈਸਕ 29-08-2026
ਰੁਪਾਣਾ, 28 ਅਗਸਤ (ਜਗਜੀਤ ਸਿੰਘ)-ਭਾਰਤੀਆ ਸਟੇਟ ਬੈਂਕ (ਬਰਾਂਚ) ਰੁਪਾਣਾ ਦੇ ਸਮੂਹ ਸਟਾਫ਼ ਵਲੋਂ ਬੈਂਕ ਮੈਨੇਜਰ ਸਤਪਾਲ ਦੀ ਅਗਵਾਈ ਵਿਚ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਬਿਜਲੀ ਘਰ ਰੁਪਾਣਾ ਵਿਚ ਬੂਟੇ ਲਗਾਏ ਗਏ। ਮੈਨੇਜਰ ਸਤਪਾਲ ਨੇ ਕਿਹਾ ਕਿ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਧੀਰਜ ਦਾਬੜਾ, ਅਵਤਾਰ ਸਿੰਘ, ਐੱਸ.ਡੀ.ਓ. ਪਿਊਸ਼ ਦਾਬੜਾ, ਬਲਰਾਜ ਸਿੰਘ ਆਦਿ ਸਮੂਹ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ’ਚ ਇਸ਼ਮੀਨ ਕੌਰ ਨੇ ਜਿੱਤਿਆ ਸੋਨ ਤਗ਼ਮਾ ਅਗਲੀ ਖ਼ਬਰ ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਜੀ. ਐਸ. ਟੀ ਦੀਆਂ ਦਰਾਂ ਨੂੰ ਘਟਾਵੇ-ਪਵਨਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।