13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਲੋਟ ਤੋਂ 6ਵੀਂ ਪੈਦਲ ਯਾਤਰਾ ਸਾਲਾਸਰ ਲਈ ਰਵਾਨਾ

ਮਲੋਟ, 12 ਅਕਤੂਬਰ (ਪਾਟਿਲ)-ਮਲੋਟ ਤੋਂ ਡੇਰਾ ਭਾਈ ਸੰਤ ਲਾਲ ਯੁਵਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6ਵੀ ਪੈਦਲ ਯਾਤਰਾ ਮਹਾਵੀਰ ਮੰਦਰ ਤੋਂ ਮਹਾਵੀਰ ਗਊਸ਼ਾਲਾ ਦੇ ਸੰਸਥਾਪਕ ਪੰਡਿਤ ਸੰਦੀਪ ਪਾਰਿਕ ਦੀ ਅਗਵਾਈ ਵਿਚ ਅੱਜ ਸਵੇਰੇ 10 ਵਜੇ ਰਵਾਨਾ ਹੋਈ। ਡੇਰਾ ਭਾਈ ਸੰਤ ਲਾਲ ਯੁਵਾ ਕਮੇਟੀ ਮਲੋਟ ਦੇ ਮੁਖੀ ਬਬਲੂ ਸੋਡਾ ਨੇ ਦੱਸਿਆ ਕਿ ਕਮੇਟੀ ਵਲੋਂ ਮੋਬਾਈਲ ਲੰਗਰ (ਚੱਲਦਾ ਫਿਰਦਾ ਲੰਗਰ) ਪੈਦਲ ਯਾਤਰੀਆਂ ਲਈ ਪਾਣੀ, ਦਵਾਈਆਂ, ਫਰੂਟ ਕੋਲਡ ਡਰਿੰਕ ਦੀ ਸੇਵਾ ਕਰਦਾ ਜਾਵੇਗਾ ਅਤੇ ਪੈਦਲ ਯਾਤਰੀਆਂ ਦੀ ਸੇਵਾ ਲਈ 1 ਹਫ਼ਤਾ ਹਾਜ਼ਰ ਰਹਿਣਗੇ।

ਅਜੀਤ ਡੈਸਕ 13-10-2026
ਮਲੋਟ, 12 ਅਕਤੂਬਰ (ਪਾਟਿਲ)-ਮਲੋਟ ਤੋਂ ਡੇਰਾ ਭਾਈ ਸੰਤ ਲਾਲ ਯੁਵਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6ਵੀ ਪੈਦਲ ਯਾਤਰਾ ਮਹਾਵੀਰ ਮੰਦਰ ਤੋਂ ਮਹਾਵੀਰ ਗਊਸ਼ਾਲਾ ਦੇ ਸੰਸਥਾਪਕ ਪੰਡਿਤ ਸੰਦੀਪ ਪਾਰਿਕ ਦੀ ਅਗਵਾਈ ਵਿਚ ਅੱਜ ਸਵੇਰੇ 10 ਵਜੇ ਰਵਾਨਾ ਹੋਈ। ਡੇਰਾ ਭਾਈ ਸੰਤ ਲਾਲ ਯੁਵਾ ਕਮੇਟੀ ਮਲੋਟ ਦੇ ਮੁਖੀ ਬਬਲੂ ਸੋਡਾ ਨੇ ਦੱਸਿਆ ਕਿ ਕਮੇਟੀ ਵਲੋਂ ਮੋਬਾਈਲ ਲੰਗਰ (ਚੱਲਦਾ ਫਿਰਦਾ ਲੰਗਰ) ਪੈਦਲ ਯਾਤਰੀਆਂ ਲਈ ਪਾਣੀ, ਦਵਾਈਆਂ, ਫਰੂਟ ਕੋਲਡ ਡਰਿੰਕ ਦੀ ਸੇਵਾ ਕਰਦਾ ਜਾਵੇਗਾ ਅਤੇ ਪੈਦਲ ਯਾਤਰੀਆਂ ਦੀ ਸੇਵਾ ਲਈ 1 ਹਫ਼ਤਾ ਹਾਜ਼ਰ ਰਹਿਣਗੇ। ਇਸ ਮੌਕੇ ਡੇਰਾ ਭਾਈ ਸੰਤ ਲਾਲ ਕਮੇਟੀ ਪੰਜਕੋਸੀ ਆਗੂ ਸੰਤ ਲਾਲ ਬੱਠਲਾ, ਲੱਕੀ ਬੱਠਲਾ, ਕਾਕੂ, ਗਰੋਵਰ, ਸੋਨੂੰ ਸੋਡਾ ਤੇ ਰਿੰਕੂ ਚੂਚਰਾ ਹਾਜ਼ਰ ਸਨ।
ਪਿਛਲੀ ਖ਼ਬਰ ਐਲ.ਡੀ.ਆਰ. ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਨੇ ਅਥਲੈਟਿਕਸ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਮਾਊਂਟ ਆਬੂ ਵਿਖੇ ਬੀ.ਕੇ. ਬ੍ਰਿਜ ਮੋਹਨ ਭਾਈ ਦੀ ਯਾਦ ਵਿਚ ਸਰਬ ਧਰਮ ਸਭਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।