26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕੁੱਟਮਾਰ ਕਰਨ ਸੰਬੰਧੀ ਇੱਕ ਖ਼ਿਲਾਫ਼ ਕੇਸ ਦਰਜ

ਫਗਵਾੜਾ, 25 ਸਤੰਬਰ (ਚਾਨਾ)-ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਸਬੰਧ ‘ਚ ਸਤਨਾਮਪੁਰਾ ਪੁਲਿਸ ਨੇ ਨੌਜਵਾਨ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਰਾਮਪਾਲ ਪੁੱਤਰ ਪੋਲੋ ਰਾਮ ਵਾਸੀ ਨਾਰੰਗਸ਼ਾਹਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਲੜਕਾ ਸੋਮਨਾਥ ਜਿਸ ਨੇ ਕਾਫ਼ੀ ਸ਼ਰਾਬ ਪੀਤੀ ਹੋਈ ਸੀ ਤੇ ਉਹ ਦੇਰ ਰਾਤ ਘਰ ਆਇਆ ਤੇ ਉਸ ਦੇ ਲੜਕੇ ਨੂੰ ਲੱਤਾਂ ਮਾਰਨ ਲੱਗ ਪਿਆ ਤੇ ਜਦੋਂ ਉਸ ਨੇ ਰੋਕਿਆ ਤੇ ਉਹ ਉਨ੍ਹਾਂ ਦੀ ਵੀ ਕੁੱਟਮਾਰ ਕਰ ਲੱਗ ਗਿਆ ਤੇ ਉਸ ਨੰੂ ਜ਼ਖਮੀ ਕਰ ਦਿੱਤਾ | ਜਿਸ ਸਬੰਧ ‘ਚ ਪੁਲਿਸ ਨੇ ਸੋਮਨਾਥ ਪੁੱਤਰ ਪੋਲੋ ਰਾਮ ਵਾਸੀ ਨਾਰੰਗਸ਼ਾਹਪੁਰ ਨਵੀਂ ਆਬਾਦੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |

ਕਕ 26-09-2026

ਪਿਛਲੀ ਖ਼ਬਰ ਆਰ.ਸੀ.ਐਫ. ’ਚ ਕਰਵਾਇਆ ‘ਤਣਾਅ ਤੇ ਅਹੰਕਾਰ ਦਾ ਪ੍ਰਬੰਧਨ-ਖ਼ੁਸ਼ੀ ਦੀ ਕੁੰਜੀ’ ਵਿਸ਼ੇ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਲਈ ਹੋਈ ਮੁੱਢਲੇ ਕੰਮ ਦੀ ਸ਼ੁਰੂਆਤ ਸੂਰੀਆ ਕੋਨ ਤੇ ਪੁਸ਼ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।