19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਅੱਜ ਬਿਜਲੀ ਬੰਦ ਰਹੇਗੀ

ਫਗਵਾਡ਼ਾ, 18 ਨਵੰਬਰ (ਚਾਨਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੂਚਨਾ ਅਨੁਸਾਰ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 19 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਅਠੋਲੀ, ਦੌਲਤਪੁਰ, ਗੰਢਵਾਂ, ਮੇਂਹਟਾਂ, ਨਵਾਂ ਪਿੰਡ, ਨਾਰੰਗਸ਼ਾਹਪੁਰ, ਆਬਾਦੀ, ਸਲਾਰਪੁਰ, ਮਹੇਡ਼ੂ, ਲਾਅ ਗੇਟ, ਵਿਊ ਸਟੇਟ, ਹਰਦੋਫ਼ਰਾਲਾ, ਰਾਏਪੁਰ, ਚਾਚੋਵਾਲ, ਮਾਨਾਵਾਲੀ, ਸੁੰਨਡ਼ਾ ਰਾਜਪੂਤਾ, ਕ੍ਰਿਪਾਲਪੁਰ, ਉੱਚਾ ਪਿੰਡ, ਦਰਵੇਸ਼ ਪਿੰਡ, ਨੱਥੇਵਾਲ, ਦਾਦੂਵਾਲ ਆਦਿ ਪਿੰਡਾਂ ’ਚ ਬਿਜਲੀ ਦੀ ਸਪਲਾਈ ਬੰਦ ਰਹੇਗੀ।

ਅਜੀਤ ਡੈਸਕ 19-11-2026

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਅਗਲੀ ਖ਼ਬਰ ਬੀਐਲਓ ਦੀਆਂ ਡਿਊਟੀਆਂ ਲਗਾਉਣ ਦੇ ਮਾਮਲੇ ’ਚ ਸਾਂਝਾ ਅਧਿਆਪਕ ਮੋਰਚੇ ਦਾ ਵਫ਼ਦ ਐਸ ਡੀ ਐਮ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।