02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2019

ਭੁੱਲੀਆਂ ਵਿਸਰੀਆਂ ਯਾਦਾਂ

ਅਜੀਤ ਡੈਸਕ 27-10-2019

ਇਹ ਤਸਵੀਰ ਸਾਲ 2000 ਵਿਚ ਲੁਧਿਆਣਾ ਵਿਖੇ ਹੋਏ ਪ੍ਰੋ: ਮੋਹਨ ਸਿੰਘ ਦੇ ਮੇਲੇ ਵਿਚ ਖਿੱਚੀ ਗਈ ਸੀ | ਇਸ ਮੇਲੇ ਵਿਚ ਸਾਹਿਤਕਾਰਾਂ ਤੇ ਗਾਇਕਾਂ ਨੂੰ ਸਨਮਾਨਿਤ ਕੀਤਾ ਗਿਆ ਸੀ | ਇਸ ਤਸਵੀਰ ਵਿਚਲੇ ਦੋ ਸਾਹਿਤਕਾਰ ਪ੍ਰੋ: ਕਿਰਪਾਲ ਸਿੰਘ ਕਸੇਲ ਤੇ ਸ: ਕਰਨੈਲ ਸਿੰਘ ਪਾਰਸ ਇਸ ਸਮੇਂ ਇਸ ਸੰਸਾਰ ਵਿਚ ਨਹੀਂ ਹਨ, ਸਿਰਫ਼ ਉਨ੍ਹਾਂ ਦੀ ਯਾਦ ਬਾਕੀ ਹੈ |

-ਮੋਬਾਈਲ : 98767-41231

ਪਿਛਲੀ ਖ਼ਬਰ <h4>ਕਿਰਤ ਦਾ ਦੇਵਤਾ</h4> ਬਾਬਾ ਵਿਸ਼ਵਕਰਮਾ ਅਗਲੀ ਖ਼ਬਰ ਰਾਹੀਆਂ ਨੂੰ ਰਾਹ ਦੱਸ ਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।