07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-02-2020

ਜਾਮੀਆ ਨਗਰ 'ਚ ਆਰ.ਜੇ ਨਾਵੇਦ ਨੇ ਪਾਈ ਵੋਟ

ਅਜੀਤ ਡੈਸਕ 08-02-2020

 ਨਵੀਂ ਦਿੱਲੀ, 8 ਫਰਵਰੀ- ਸ਼ਾਹੀਨ ਬਾਗ਼ ਦੇ ਨਾਲ ਲੱਗਦੇ ਜਾਮੀਆ ਨਗਰ ਇਲਾਕੇ 'ਚ ਵੋਟ ਪਾਉਣ ਤੋਂ ਬਾਅਦ ਆਰ.ਜੇ ਨਾਵੇਦ ਨੇ ਕਿਹਾ ਕਿ 5 ਸਾਲ 'ਚ ਇੱਕ ਵਾਰ ਅਜਿਹਾ ਮੌਕਾ ਮਿਲਦਾ ਹੈ ਜਿਸ 'ਚ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਸਰਕਾਰ ਤੁਹਾਡੀ ਮਰਜ਼ੀ ਨਾਲ ਬਣੀ ਹੈ। ਇਸ ਲਈ ਸਾਰੇ ਕੰਮ ਛੱਡ ਕੇ ਵੋਟ ਦਿਓ ਅਤੇ ਲੋਕਤੰਤਰ ਨੂੰ ਮਜ਼ਬੂਤ ਕਰੋ।

ਪਿਛਲੀ ਖ਼ਬਰ ਦਿੱਲੀ ਚੋਣਾਂ : ਸ਼ਾਮੀਂ 4 ਵਜੇ ਤੱਕ ਲਗਭਗ 42.70 ਫ਼ੀਸਦੀ ਵੋਟਿੰਗ ਅਗਲੀ ਖ਼ਬਰ ਦਿੱਲੀ ਚੋਣਾਂ : ਦੁਪਹਿਰ 3 ਵਜੇ ਤੱਕ ਲਗਭਗ 30.18 ਫ਼ੀਸਦੀ ਹੋਈ ਵੋਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।