02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2021

ਸ੍ਰੀ ਅਨੰਦਪੁਰ ਸਾਹਿਬ

ਅਜੀਤ ਡੈਸਕ 17-02-2021

ਸਥਾਨਕ ਚੋਣਾਂ ਦੇ ਨਤੀਜੇ : 

ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ 'ਤੇ ਕਾਂਗਰਸ ਪੱਖੀ ਅਜ਼ਾਦ ਰਹੇ ਜੇਤੂ

17 ਫ਼ਰਵਰੀ 2021 ਸਮਾਂ : 3:07

ਵਾਰਡ ਨੰਬਰ  

ਜਿੱਤੇ

  ਹਾਰੇ  

ਨਤੀਜਾ

ਵਾਰਡ ਨੰ: 1 ਤੋਂ ਜਸਵੀਰ ਕੌਰ ਨੂੰ (332 ਵੋਟ) ਜੇਤੂ ਕਰਾਰ ਦਿੱਤਾ ਗਿਆ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸੰਜੋਗਤਾ ਦੇਵੀ ਨੂੰ 225 ਵੋਟ ਮਿਲੇ ।

 

 

     

 9 ਕਾਂਗਰਸ ਅਤੇ

 ਵਾਰਡ ਨੰ: 2 ਤੋਂ ਜੇਤੂ ਰਹੇ ਕਮਲਜੀਤ ਸਿੰਘ ਨੂੰ 172 ਵੋਟ ਮਿਲੇ ਉਨ੍ਹਾਂ ਦੇ ਵਿਰੋਧੀ ਮਨਜੀਤ ਕੌਰ ਨੂੰ 135 ਵੋਟ ਪ੍ਰਾਪਤ ਹੋਏ ।
           2 ਭਾਜਪਾ ਪੱਖੀ ਅਤੇ
 ਵਾਰਡ ਨੰ: 3 ਤੋਂ ਮਨਪ੍ਰੀਤ ਕੌਰ ਅਰੋੜਾ 417 ਵੋਟ ਪ੍ਰਾਪਤ ਕਰਕੇ ਜੇਤੂ ਰਹੇ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੀ ਪਰਮਜੀਤ ਕੌਰ ਨੂੰ 108 ਵੋਟ ਮਿਲੇ ।  

 

     

 2 ਅਜ਼ਾਦ ਸ਼ਾਮਲ ਹਨ।

 ਵਾਰਡ ਨੰ: 4 ਤੋਂ ਜਸਵਿੰਰਦ ਸਿੰਘ 222 ਵੋਟਾਂ ਨਾਲ ਜੇਤੂ ਰਹੇ ਅਤੇ ਦੀਪਕ ਆਂਗਰਾ ਨੂੰ 182 ਵੋਟਾਂ ਨਾਲ ਸਬਰ ਕਰਨਾ ਪਿਆ।            
ਕੁੱਲ ਨਤੀਜੇ: ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਐਲਾਨੇ ਚੋਣ ਨਤੀਜਿਆਂ ਕੁਲ 13 'ਚ ਅਜ਼ਾਦ ਉਮੀਦਵਾਰ ਜੇਤੂ ਰਹੇ
 

 

ਪਿਛਲੀ ਖ਼ਬਰ ਚਮਕੌਰ ਸਾਹਿਬ ਅਗਲੀ ਖ਼ਬਰ ਨਗਰ ਕੌਂਸਲ ਪਾਤੜਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।