02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2021

ਤਪਾ ਮੰਡੀ ਦੀਆਂ ਨਗਰ ਕੌਂਸਲ ਚੋਣਾਂ 'ਚ

ਅਜੀਤ ਡੈਸਕ 17-02-2021

ਸਥਾਨਕ ਚੋਣਾਂ ਦੇ ਨਤੀਜੇ :

ਤਪਾ ਮੰਡੀ ਦੀਆਂ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦੇ 6, ਆਜ਼ਾਦ 6 ਅਤੇ ਅਕਾਲੀ ਦਲ ਦੇ 3 ਉਮੀਦਵਾਰ ਜੇਤੂ 

17 ਫ਼ਰਵਰੀ 2021 ਸਮਾਂ : 3:31

ਵਾਰਡ ਨੰਬਰ  

ਜਿੱਤੇ

  ਹਾਰੇ  

ਨਤੀਜਾ

 ਵਾਰਡ ਨੰ. 1 
 

 

     

ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਟੂਟੀਆ ਵਾਲਾ ਆਜ਼ਾਦ ਜੇਤੂ

 ਵਾਰਡ ਨੰ. 2           ਵਿਨੋਦ ਕੁਮਾਰ ਕਾਲਾ ਅਕਾਲੀ ਦਲ ਜੇਤੂ
ਵਾਰਡ ਨੰ. 3   

 

     

ਪ੍ਰਵੀਨ ਕੁਮਾਰੀ ਕਾਂਗਰਸ

 ਵਾਰਡ ਨੰ. 4             ਧਰਮਪਾਲ ਸ਼ਰਮਾ ਆਜ਼ਾਦ ਜੇਤੂ
ਵਾਰਡ ਨੰ. 5





ਆਜ਼ਾਦ ਡਾ. ਸੋਨਿਕਾ ਬਾਂਸਲ ਜੇਤੂ
ਵਾਰਡ ਨੰ. 6 





ਕਾਂਗਰਸ ਦੇ ਅਨਿਲ ਕੁਮਾਰ ਕਾਲਾ ਭੂਤ ਜੇਤੂ
ਵਾਰਡ ਨੰ. 7 





ਅਕਾਲੀ ਦਲ ਦੀ ਸੁਨੀਤਾ ਬਾਂਸਲ ਜੇਤੂ
ਵਾਰਡ ਨੰ. 8 





ਅਕਾਲੀ ਦਲ ਦੇ ਤਰਲੋਚਨ ਬਾਂਸਲ ਜੇਤੂ
ਵਾਰਡ ਨੰ. 9





 ਰੀਸ਼ੂ ਰੰਗੀ ਪਤਨੀ ਅਰਵਿੰਦ ਰੰਗੀ ਆਜ਼ਾਦ ਜੇਤੂ
ਵਾਰਡ ਨੰ. 10 





 ਆਜ਼ਾਦ ਅਮਰਜੀਤ ਸਿੰਘ ਧਰਮਸੋਤ ਜੇਤੂ
ਵਾਰਡ ਨੰ. 11 





ਕਾਂਗਰਸ ਦੇ ਲਾਭ ਸਿੰਘ ਚਹਿਲ ਜੇਤੂ
ਵਾਰਡ ਨੰ. 12 





ਆਜ਼ਾਦ ਹਰਦੀਪ ਸਿੰਘ ਪੋਲ ਜੇਤੂ
ਵਾਰਡ ਨੰ. 13 





ਕਾਂਗਰਸ ਦੀ ਦੀਪਿਕਾ ਮਿੱਤਲ ਜੇਤੂ
ਵਾਰਡ ਨੰ. 14





 ਰਣਜੀਤ ਸਿੰਘ ਲਾਡੀ ਕਾਂਗਰਸ ਜੇਤੂ
ਵਾਰਡ ਨੰ. 15 





ਕਾਂਗਰਸ ਦੀ ਅਮਨਦੀਪ ਕੌਰ ਸਿੱਧੂ ਪਤਨੀ ਐਡਵੋਕੇਟ
ਨਿਰਭੈ ਸਿੰਘ ਜੇਤੂ ਰਹੇ।

ਕੁੱਲ ਨਤੀਜੇ:   ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦੇ 6, ਆਜ਼ਾਦ 6 ਅਤੇ ਅਕਾਲੀ ਦਲ ਦੇ 3 ਉਮੀਦਵਾਰ  ਜਿੱਤੇ

 

 

ਪਿਛਲੀ ਖ਼ਬਰ ਗਿੱਦੜਬਾਹਾ ਨਗਰ ਕੌਂਸਲ ਚੋਣਾਂ ਅਗਲੀ ਖ਼ਬਰ ਮੁੱਲਾਂਪੁਰ ਦਾਖਾ ਕੌਂਸਲ ਜ਼ਿਮਨੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।