11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰੂਸ ਜੀ 8 'ਚ ਰਹਿੰਦਾ ਤਾਂ ਯੂਕਰੇਨ ਜੰਗ ਟਾਲੀ ਜਾ ਸਕਦੀ ਸੀ-ਟਰੰਪ

ਅਜੀਤ ਡੈਸਕ 18-06-2025
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2014 'ਚ ਅੱਠ ਦੇਸ਼ਾਂ ਦੇ ਸਮੂਹ ਜੀ8 ਤੋਂ ਰੂਸ ਦੇ ਕੱਢੇ ਜਾਣ 'ਤੇ ਬਹਿਸ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ | ਇਸ ਨੂੰ ਕੈਨੇਡਾ 'ਚ ਜੀ7 ਸੰਮੇਲਨ ਦੌਰਾਨ ਵੱਡੀ ਗਲਤੀ ਕਿਹਾ ਹੈ | ਰੂਸ ਨੇ ਉਨ੍ਹਾਂ ਦੀਆਂ ਟਿੱਪਣੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਟਰੰਪ ਦੇ ਮੁਲਾਂਕਣ ਨਾਲ ਸਹਿਮਤ ਹਨ, ਪਰ ਮੌਜੂਦਾ ਵਿਸ਼ਵ ਸੰਦਰਭ 'ਚ ਰੂਸ ਜੀ7 ਨੂੰ ਬਿਲਕੁਲ ਬੇਕਾਰ ਕਰਾਰ ਦਿੱਤਾ | ਜੀ7 ਸੰਮੇਲਨ ਦੀ ਸ਼ੁਰੂਆਤ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਜੇਕਰ ਰੂਸ ਜੀ8 'ਚ ਰਹਿੰਦਾ ਤਾਂ ਯੂਕਰੇਨ 'ਚ ਜੰਗ ਟਾਲੀ ਜਾ ਸਕਦੀ ਸੀ | ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੀ7 ਪਹਿਲਾਂ ਜੀ8 ਹੁੰਦਾ ਸੀ |

ਪਿਛਲੀ ਖ਼ਬਰ ਈਰਾਨ ਦੇ ਜ਼ਮੀਨਦੋਜ਼ ਪ੍ਰਮਾਣੂ ਟਿਕਾਣੇ ਤਬਾਹ ਅਗਲੀ ਖ਼ਬਰ ਏਅਰ ਇੰਡੀਆ ਦੀਆਂ 7 ਅੰਤਰਰਾਸ਼ਟਰੀ ਉਡਾਣਾਂ ਹੋਈਆਂ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।