16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨਹੀਂ ਚੱਲੀ ਕੋਈ ਗੋਲੀ-ਡਬਰੀ ਵਾਸੀ

ਅਜੀਤ ਡੈਸਕ 03-09-2025
ਵਿਧਾਇਕ ਪਠਾਣਮਾਜਰਾ ਦੇ ਹਰਿਆਣਾ ਪਿੰਡ ਡਬਰੀ ਦੇ ਰਿਸ਼ਤੇਦਾਰ ਤੇ ਵਸਨੀਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਵੇਰੇ 4.30 ਵਜੇ ਦੇ ਕਰੀਬ ਪਟਿਆਲਾ ਪੁਲਿਸ ਕੰਧਾਂ ਟੱਪ ਕੇ ਉਨ੍ਹਾਂ ਦੇ ਘਰ 'ਚ ਦਾਖ਼ਲ ਹੋਈ ਸੀ, ਪਰ ਕੁਝ ਸਮੇਂ ਬਾਅਦ ਵਿਧਾਇਕ ਨਾਲ ਗੱਲਬਾਤ ਕਰਨ ਉਪਰੰਤ ਰੋਟੀ ਖਾ ਕੇ ਵਾਪਸ ਮੁੜ ਗਈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੋਲੀ ਚੱਲਣ ਦੀ ਘਟਨਾ ਨਹੀਂ ਵਾਪਰੀ | ਵਿਧਾਇਕ ਦੀ ਰਿਸ਼ਤੇਦਾਰ ਔਰਤ ਦਾ ਕਹਿਣਾ ਸੀ ਕਿ ਇਸ ਮੌਕੇ ਪਿੰਡ ਦੇ ਹੋਰ ਲੋਕ ਵੀ ਮੌਜੂਦ ਸਨ, ਜਿਨ੍ਹਾਂ ਦੀ ਹਾਜ਼ਰੀ 'ਚ ਪਠਾਣਮਾਜਰਾ ਆਪਣੀ ਗੱਡੀ 'ਚ ਸਵਾਰ ਹੋ ਕੇ ਇੱਥੋਂ ਚਲੇ ਗਏ ਅਤੇ ਪੁਲਿਸ ਮੁਲਾਜ਼ਮ ਵਾਪਸ ਮੁੜ ਗਏ |

ਪਿਛਲੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਪੀੜਤਾ ਦੀ ਹੋਈ ਸੀ ਵਿਧਾਇਕ ਪਠਾਣਮਾਜਰਾ ਨਾਲ ਜਾਣ-ਪਛਾਣ ਅਗਲੀ ਖ਼ਬਰ ਹਰਿਆਣਾ ਸਰਕਾਰ ਵਲੋਂ ਪੰਜਾਬ ਤੇ ਜੰਮੂ-ਕਸ਼ਮੀਰ ਨੂੰ ਪੰਜ-ਪੰਜ ਕਰੋੜ ਦੀ ਸਹਾਇਤਾ ਰਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।