22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਅਗਲੇ ਸਾਲ ਭਾਰਤ ਦੌਰੇ 'ਤੇ ਆਉਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ

ਅਜੀਤ ਡੈਸਕ 25-11-2025
ਜੋਹਾਨਸਬਰਗ, 24 ਨਵੰਬਰ (ਏਜੰਸੀ)-ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਨਾਲ ਮਿਲੇ ਤੇ ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਤਕਨਾਲੋਜੀ ਤੇ ਊਰਜਾ ਵਰਗੇ ਖੇਤਰਾਂ 'ਚ ਸੰਬੰਧਾਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਰੱਖਿਆ ਤੇ ਪੁਲਾੜ ਖੇਤਰਾਂ 'ਚ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਗੱਲਬਾਤ ਅੱਗੇ ਵਧਾਉਣ ਲਈ ਸਹਿਮਤੀ ਜਤਾਈ | ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਦਿੱਤਾ ਭਾਰਤ ਦੌਰੇ ਦਾ ਸੱਦਾ ਪ੍ਰਵਾਨ ਕਰ ਲਿਆ ਅਤੇ ਉਹ 2026 ਦੇ ਸ਼ੁਰੂ 'ਚ ਭਾਰਤ ਆਉਣਗੇ |

ਪਿਛਲੀ ਖ਼ਬਰ ਖਹਿਰਾ ਨੇ ਬੋਲਣ ਦਾ ਮੌਕਾ ਨਾ ਮਿਲਣ 'ਤੇ ਕੀਤਾ ਵਿਰੋਧ ਅਗਲੀ ਖ਼ਬਰ ਪੰਜਾਬ ਦਾ ਫਰੀਦਕੋਟ ਤੇ ਹਰਿਆਣਾ ਦਾ ਨਾਰਨÏਲ ਰਿਹਾ ਸਭ ਤੋਂ ਠੰਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।