21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੰਗਤ ਲਈ ਬਣਾਇਆ ਮੌਸਮ ਅਨੁਕੂਲ 'ਟੈਂਟ ਸਿਟੀ'

ਅਜੀਤ ਡੈਸਕ 28-12-2025
ਪਟਨਾ ਸਾਹਿਬ ਵਿਖੇ ਪਹੁੰਚੀ ਸੰਗਤ ਲਈ ਬਿਹਾਰ ਸਰਕਾਰ ਵਲੋਂ ਕੰਗਣ ਘਾਟ ਵਿਖੇ ਮੌਸਮ ਅਨੁਕੂਲ ਟੈਂਟ ਸਿਟੀ ਬਣਾਇਆ ਗਿਆ ਹੈ ਜਿਸ ਵਿਚ ਠੰਢ ਤੋਂ ਬਚਾਅ ਲਈ ਗਰਮ ਬਿਸਤਰੇ, ਗਰਮ ਪਾਣੀ, ਆਰਜ਼ੀ ਪਖਾਨੇ, ਚਾਰਜਰ ਪੁਆਇੰਟ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ | ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਮੁਫ਼ਤ ਬੱਸਾਂ, ਈ ਰਿਕਸ਼ਾ ਆਦਿ ਸੁਵਿਧਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ |

ਪਿਛਲੀ ਖ਼ਬਰ ਰਾਜਪਾਲ ਨੇ ਚਾਰ ਸਾਹਿਬਜ਼ਾਦੇ ਐਮ.ਆਰ.ਆਈ. ਅਤੇ ਸਿਟੀ ਸਕੈਨ ਸੈਂਟਰ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਫੁੱਲਾਂ ਨਾਲ ਮਹਿਕਿਆ ਤਖ਼ਤ ਸ੍ਰੀ ਹਰਿਮੰਦਰ ਜੀ ਦਾ ਚੌਗਿਰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।