07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਰੜਾ ਗੋਤ ਦੇ ਜਠੇਰਿਆਂ ਦਾ ਮੇਲਾ ਕੱਲ੍ਹ ਤੋਂ

ਅਜੀਤ ਡੈਸਕ 20-10-2025
ਬੀਣੇਵਾਲ, 19 ਅਕਤੂਬਰ (ਬੈਜ ਚੌਧਰੀ)-ਕਰੜਾ ਗੋਤਰ ਜਠੇਰਿਆਂ ਦਾ ਮੇਲਾ ਪਿੰਡ ਬਿੰਝੋੋ ਤਹਿਸੀਲ ਗੜ੍ਹਸ਼ੰਕਰ 'ਚ 21 ਤੇ 22 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਸੇਵਾਦਾਰਾਂ ਚਿਰੰਜੀ ਲਾਲ ਕਰੜਾ, ਪਾਲ ਰਾਮ ਕਰੜਾ, ਗਿਆਨ ਕਰੜਾ, ਧਰਮ ਪਾਲ ਕਰੜਾ, ਜਸਵੀਰ ਕਰੜਾ, ਰਾਜੂ ਕਰੜਾ, ਹਰਦਿਆਲ ਕਰੜਾ, ਹਰਬਿਲਾਸ ਕਰੜਾ ਤੇ ਮੁਕੱਦਰ ਕਰੜਾ ਨੇ ਦੱਸਿਆ ਕਿ 21 ਅਕਤੂਬਰ ਨੂੰ ਰੌਸ਼ਨ ਚਿਰਾਗ਼, ਅਰਦਾਸ ਤੇ ਪੂਜਾ ਅਰਚਨਾ ਕੀਤੀ ਜਾਵੇਗੀ |
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਬੂਥਗੜ੍ਹ 'ਚ ਸਮਾਗਮ 22 ਨੂੰ ਅਗਲੀ ਖ਼ਬਰ ਸਰ ਮਾਰਸ਼ਲ ਸਕੂਲ 'ਚ ਮਨਾਇਆ ਦੀਵਾਲੀ ਤੇ ਬੰਦੀ ਛੋੜ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।