22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੰਜਾਬ 'ਵਰਸਿਟੀ ਖੋਹ ਕੇ ਕੇਂਦਰ ਨੇ ਪੰਜਾਬੀਆਂ ਨੂੰ ਵੱਡਾ ਜ਼ਖ਼ਮ ਦਿੱਤਾ-ਸੀਕਰੀ <br/>

ਅਜੀਤ ਡੈਸਕ 04-11-2025
ਬੁੱਲ੍ਹੋਵਾਲ, 3 ਨਵੰਬਰ (ਲੁਗਾਣਾ)-ਅੱਜ ਪੰਜਾਬ ਸਿਆਂ ਜਿਨ੍ਹਾਂ ਲਈ ਤੂੰ ਆਪਣਾ ਲਹੂ ਵਹਾਇਆ, ਜਿਨ੍ਹਾਂ ਦੀ ਇੱਜ਼ਤ ਤੇ ਹੌਸਲੇ ਦੀ ਪੱਤ ਰੱਖੀ, ਜਿਨ੍ਹਾਂ ਦੇ ਜੰਝੂ ਤੇ ਤਿਲਕ ਦੀ ਰਾਖੀ ਲਈ ਦਿੱਲੀ ਦੇ ਤਖ਼ਤ ਅੱਗੇ ਈਨ ਨਹੀਂ ਮੰਨੀ ਤੇ ਅੱਜ ਉਹੀ ਤੈਨੂੰ ਜ਼ਖ਼ਮ ਦੇਣ ਵਿਚ ਕੋਈ ਕਸਰ ਨਹੀਂ ਛੱਡਦੇ ਅੱਜ ਪੰਜਾਬ ਦਿਵਸ ਦੇ ਦਿਨ ਜਿੱਥੇ ਤੇਰੀ ਮਿੱਟੀ ਦੇ ਉਨ੍ਹਾਂ ਕਰਜ਼ਦਾਰ ਹੋਣਾ ਸੀ ਅੱਜ ਦੇ ਵਿਸ਼ੇਸ਼ ਦਿਨ ਤੈਨੂੰ ਇਕ ਹੋਰ ਵੱਡਾ ਜ਼ਖ਼ਮ ਦੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਕੋਲੋਂ ਹਥਿਆ ਕੇ ਦੇ ਗਏ ਜੋ ਨਾਸੂਰ ਬਣ ਕੇ ਸਦਾ ਰਿਸਦਾ ਰਹੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਸੰਦੀਪ ਸਿੰਘ ਸੀਕਰੀ ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਤੇ ਸ਼੍ਰੋ.ਅ.ਦ. ਬਾਦਲ ਹਲਕਾ ਸ਼ਾਮਚੁਰਾਸੀ ਦੇ ਇੰਚਾਰਜ ਨੇ ਕਰਦਿਆਂ ਕਿਹਾ ਕਿ ਪਾਣੀਆਂ ਦੀ ਲੁੱਟ, ਭਾਖੜੇ ਦੇ ਹੱਕ ਹਕੂਕਾਂ ਤੋਂ ਵਾਂਝਾ ਕਰਨ ਤੋਂ ਬਾਅਦ ਹੁਣ ਤਾਂ ਪੰਜਾਬ ਦੀ ਧਾਰੋਹਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵੀ ਪੰਜਾਬ ਦਾ ਹੱਕ ਖੋਹ ਲਿਆ ਗਿਆ |

ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਬਟਵਾਰਾ 'ਚ ਖੇਡ ਪਾਰਕ ਦਾ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਐਡ. ਧਾਮੀ ਦੇ ਪੰਜਵੀਂ ਵਾਰ ਐੱਸ.ਜੀ.ਪੀ.ਸੀ. ਪ੍ਰਧਾਨ ਬਣਨ ਨਾਲ ਸਿੱਖ ਪੰਥ 'ਚ ਖ਼ੁਸ਼ੀ ਦੀ ਲਹਿਰ - ਰਵਿੰਦਰ ਸਿੰਘ ਚੱਕ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।