11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਡਾ. ਇਸ਼ਾਂਕ ਕੁਮਾਰ ਨੇ ਜੇਜੋਂ ਵਿਖੇ 36 ਪਰਿਵਾਰਾਂ ਨੂੰ ਛੱਤਾਂ ਦੇ ਰਿਪੇਅਰ ਵਾਸਤੇ ਚੈੱਕ ਵੰਡੇ

ਪਿੰਡ ਜੇਜੋਂ ਦੁਆਬਾ ਵਿਖੇ ਛੱਤਾਂ ਦੇ ਰਿਪੇਅਰ ਵਾਸਤੇ ਚੈੱਕ ਲਾਭਪਾਤਰੀਆਂ ਨੂੰ ਭੇਟ ਕਰਨ ਮੌਕੇ ਵਿਧਾਇਕ ਡਾ.ਇਸ਼ਾਂਕ ਕੁਮਾਰ, ਸਰਪੰਚ ਪ੍ਰਵੀਨ ਸੋਨੀ, ਬੀ.ਡੀ.ਪੀ.ਓ .ਅਵਤਾਰ ਸਿੰਘ ਅਤੇ ਹੋਰ | ਤਸਵੀਰ : ਗੁਰਨਾਮ ਸਟੂਡੀਓ <br/> 23-11-2025
ਮਾਹਿਲਪੁਰ, 22 ਨਵੰਬਰ (ਰਜਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਪਿੰਡਾਂ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਪਹਾੜੀ ਖ਼ਿੱਤੇ 'ਚ ਵਸੇ ਪਿੰਡ ਜੇਜੋਂ ਦੁਆਬਾ ਵਿਖੇ ਵਿਧਾਇਕ ਡਾ.ਇਸ਼ਾਂਕ ਕੁਮਾਰ ਹਲਕਾ ਚੱਬੇਵਾਲ ਨੇ ਪਿੰਡ ਜੇਜੋਂ ਵਿਚ 36 ਪਰਿਵਾਰਾਂ ਨੂੰ ਛੱਤਾਂ ਦੇ ਰਿਪੇਅਰ ਵਾਸਤੇ 10-10 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਜਿਨ•ਾਂ 'ਚ ਜਿਸ 'ਚ ਲਾਭਪਾਤਰੀ ਬੰਦਨਾ, ਪਿੰਕੀ, ਸ਼ਸ਼ੀ ਬਾਲਾ, ਗੁਰਨਾਮ ਸਿੰਘ, ਵਰਿੰਦਰ ਕੁਮਾਰ, ਸਤਪਾਲ, ਊਸ਼ਾ, ਰਮਨ, ਰਜਨੀ ਦੇਵੀ, ਰਾਜਵਿੰਦਰ ਕੌਰ, ਸੰਦੀਪ ਕੌਰ, ਜੋਤੀ, ਪੂਜਾ, ਸੁਨੇਹਾ ਜੈਨ, ਸ਼ਕੁੰਤਲਾ ਦੇਵੀ, ਸਤੀਸ਼ ਕੁਮਾਰ, ਵਿਦਿਆ ਦੇਵੀ, ਦੀਪਿਕਾ, ਆਕਾਸ਼ ,ਆਕਾਸ਼ਦੀਪ, ਸਰੋਜ ਰਾਣੀ, ਮਮਤਾ ਅਤੇ ਹੋਰ ਲਾਭਪਾਤਰੀਆਂ ਨੂੰ 10-10 ਦੇ ਹਜ਼ਾਰ ਦੇ ਚੈੱਕ ਦਿੱਤੇ ਗਏ | ਇਸ ਮੌਕੇ ਸਰਪੰਚ ਪ੍ਰਵੀਨ ਸੋਨੀ, ਬੀ.ਡੀ.ਪੀ.ਓ. ਅਵਤਾਰ ਸਿੰਘ, ਏ.ਪੀ.ਓ. ਅਮਨ ਕੁਮਾਰ, ਰਾਮ ਕੁਮਾਰ, ਐਰੀ ਯੂ.ਐਸ.ਏ, ਜਸਪਾਲ ਸਿੰਘ ਲੁਧਿਆਣਾ, ਸਰਪੰਚ ਬਦੋਵਾਲ ਰਸਪਾਲ ਸਿੰਘ ਪਾਲੀ ਸਰਪੰਚ ਲਲਵਾਨ ਰਾਜੇਸ਼ ਕੁਮਾਰ, ਰੇਨੂ ਬਾਲਾ, ਪਿੰਕੀ ਮੈਂਬਰ, ਕੁਲਵਿੰਦਰ ਕੌਰ, ਬਾਮਦੇਵ ਸ਼ਰਮਾ, ਅਸ਼ਵਨੀ ਖੰਨਾ, ਜੋਲੀ ਜੈਨ, ਰਕੇਸ਼ ਜੈਨ, ਰੀਤੂ ਜੈਨ, ਸ਼ਿਵ ਕੁਮਾਰ, ਸ਼ਿਵ ਕੁਮਾਰ ਸ਼ਰਮਾ, ਵਿਵੇਕ ਸ਼ਰਮਾ, ਅਜੇ ਮੇਹਿਰਾ, ਸੰਤ ਬਾਬਾ ਅਮਰੀਕ ਸ਼ਾਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦੀ ਦਿਵਸ 'ਤੇ ਪਿੰਡ ਧਨੋਆ ਦੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈਆਂ ਨਤਮਸਤਕ ਅਗਲੀ ਖ਼ਬਰ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਵਲੋਂ ਨਵ-ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।