24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਿਜਲੀ ਬੰਦ ਰਹੇਗੀ

ਅਜੀਤ ਡੈਸਕ 26-12-2025
ਹੁਸ਼ਿਆਰਪੁਰ, 25 ਦਸੰਬਰ (ਬਲਜਿੰਦਰਪਾਲ ਸਿੰਘ)-ਸਹਾਇਕ ਕਾਰਜਕਾਰੀ ਇੰਜ. ਸਬ ਅਰਬਨ ਉਪ ਮੰਡਲ ਹੁਸ਼ਿਆਰਪੁਰ ਇੰਜ. ਬਲਰਾਜ ਡਡਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਦਸੰਬਰ ਨੂੰ 132 ਕੇ.ਵੀ. ਸਬ ਸਟੇਸ਼ਨ ਚੌਹਾਲ ਤੋਂ ਚੱਲਦੇ 11 ਕੇ.ਵੀ. ਸਲੇਰਨ ਫੀਡਰ 'ਤੇ ਜ਼ਰੂਰੀ ਮੁਰੰਮਤ ਕਰਨ ਕਰਕੇ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ 2 ਵਜੇ ਤੱਕ ਬੰਦ ਰਹੇਗੀ | ਜਿਸਦੇ ਚੱਲਦਿਆਂ ਪਿੰਡ ਸਲੇਰਨ, ਸ਼ੇਰਪੁਰ ਬਾਹਤੀਆ, ਕੋਟਲਾ ਗੌਂਸਪੁਰ, ਡਾਡਾ, ਥੱਥਲਾ, ਆਦਮਵਾਲ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ |
ਪਿਛਲੀ ਖ਼ਬਰ ਰਤਨ ਹਸਪਤਾਲ ਵਿਖੇ ਬਜ਼ੁਰਗ ਨਾਗਰਿਕਾਂ ਲਈ 2 ਦਿਨਾ ਮੁਫ਼ਤ ਡਾਕਟਰੀ ਮੈਡੀਕਲ ਜਾਂਚ ਕੈਂਪ, 27 ਤੇ 28 ਨੂੰ ਅਗਲੀ ਖ਼ਬਰ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।