09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹੰਬੜਾਂ ਸਮੇਤ ਬੇਟ ਇਲਾਕੇ 'ਚ ਮੀਂਹ ਪੈਣ ਨਾਲ ਮੌਸਮ ਹੋਇਆ ਖੁਸ਼ਗਵਾਰ

ਕਸਬਾ ਹੰਬੜਾਂ ਵਿਖੇ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਧਾਲੀਵਾਲ ਦੇ ਖੇਤ 'ਚ ਮਸ਼ੀਨ ਰਾਹੀਂ ਝੋਨਾ ਲਗਾਉਂਦਾ ਹੋਇਆ ਮਜ਼ਦੂਰ | ਅਜੀਤ ਤਸਵੀਰ <br/> 18-06-2025
ਹੰਬੜਾਂ, 17 ਜੂਨ (ਮੇਜਰ ਹੰਬੜਾਂ)-ਹੰਬੜਾਂ ਸਮੇਤ ਬੇਟ ਇਲਾਕੇ ਅੰਦਰ ਰਾਤ ਸਮੇਂ ਤੋਂ ਪੈ ਰਹੇ ਮੀਂਹ ਨਾਲ ਮੌਸਮ ਖੁਸ਼ਗਵਾਰ ਬਣਿਆ ਹੋਇਆ ਹੈ, ਉੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ | ਦੇਖਣ 'ਚ ਆਇਆ ਹੈ ਕਿ ਹੰਬੜਾਂ, ਵਲੀਪੁਰ ਕਲਾਂ, ਭੱਠਾਧੂਹਾ ਸਮੇਤ ਨਾਲ ਲੱਗਦੇ ਪਿੰਡਾਂ 'ਚ ਕਿਸਾਨਾਂ ਵਲੋਂ ਮੀਂਹ ਦੇ ਮੌਸਮ 'ਚ ਝੋਨੇ ਦੀ ਲਵਾਈ ਦੇ ਕੰਮਾਂ 'ਚ ਤੇਜ਼ੀ ਲਿਆਂਦੀ ਗਈ ਹੈ ਤੇ ਹਰ ਪਾਸੇ ਮਜ਼ਦੂਰ ਜਿੱਥੇ ਖੇਤਾਂ 'ਚ ਝੋਨਾ ਲਗਾਉਂਦੇ ਨਜ਼ਰ ਆ ਰਹੇ ਹਨ, ਉੱਥੇ ਕਿਸਾਨਾਂ ਵਲੋਂ ਮਸ਼ੀਨਾਂ ਨਾਲ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮੈਕਰੋ ਗਲੋਬਲ ਜਗਰਾਉਂ ਬ੍ਰਾਂਚ ਨੇ ਲਗਵਾਇਆ 21 ਦਿਨਾਂ 'ਚ ਇਕ ਹੋਰ ਵਿਜ਼ਟਰ ਵੀਜ਼ਾ- ਡੱਲਾ <br/> ਅਗਲੀ ਖ਼ਬਰ 986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਰੈਗੂਲਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਡਾ. ਕੰਗ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।