ਮਨੁੱਖਤਾ ਦੀ ਸੇਵਾ ਹਿਤ ਕਾਰਸੇਵਾ ਹੀਰਾ ਬਾਗ ਚੈਰੀਟੇਬਲ ਟਰੱਸਟ ਸਮਾਜ ਸੇਵੀ ਕਾਰਜਾਂ ਵਿਚ ਪਾ ਰਿਹਾ ਵਡਮੁੱਲਾ ਯੋਗਦਾਨ-ਜਥੇ. ਭਿੰਦਾ ਆਲਮਗੀਰ <br/>
ਡੀ. ਐਮ. ਸੀ. ਹਸਪਤਾਲ ਲੁਧਿਆਣਾ ਵਿਖੇ ਸਵੇਰੇ ਸ਼ਾਮ ਲਗਾਏ ਜਾਂਦੇ ਗੁਰੂ ਕੇ ਲੰਗਰਾਂ ਦੀ ਨਿਗਰਾਨੀ ਕਰਨ ਸਮੇਂ ਉਪ ਚੇਅਰਮੈਨ ਜਥੇ. ਹਰਪਿੰਦਰ ਸਿੰਘ ਭਿੰਦਾ ਆਲਮਗੀਰ (ਇਨਸੈੱਟ) ਚੇਅਰਮੈਨ ਬਾਬਾ ਅਮਰੀਕ ਸਿੰਘ ਪਟਿਆਲਾ | ਅਜੀਤ ਤਸਵੀਰ
<br/>
21-06-2025