24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਦਰਬਾਰ ਮੱਲ੍ਹਾ ਸੋਢੀਆਂ 'ਚ ਕਰਾਇਆ ਸਾਲਾਨਾ ਮੇਲਾ

ਅਜੀਤ ਡੈਸਕ 16-06-2025
ਬਹਿਰਾਮ, 15 ਜੂਨ (ਨਛੱਤਰ ਸਿੰਘ ਬਹਿਰਾਮ)-ਬਾਬਾ ਝੰਡਾ ਜੀ ਦਰਬਾਰ ਮੱਲ੍ਹਾ ਸੋਢੀਆ ਵਿਖੇ ਪੌੜਵਾਲ ਪਰਿਵਾਰ ਵੱਲੋਂ ਸਲਾਨਾ ਜੋੜ ਮੇਲਾ ਮਨਾਇਆ ਗਿਆ | ਸੰਤ ਕੁਲਵੰਤ ਰਾਮ ਸੰਧਵਾਂ ਨੇ ਕਿਹਾ ਕਿ ਮੇਲੇ ਭਾਈਚਾਰਕ ਸਾਂਝ ਵਧਾਉਂਦੇ ਹਨ ਤੇ ਸਾਨੂੰ ਬਜ਼ੁਰਗਾਂ ਦੀ ਯਾਦ ਵਿੱਚ ਮੇਲੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ | ਇਸ ਮੌਕੇ ਸਰਪੰਚ ਗੁਰਮਿੰਦਰ ਸਿੰਘ, ਪੰਚ ਨਿਰਮਲ ਪੌੜਵਾਲ, ਸੁਖਵਿੰਦਰ ਕੁਮਾਰ, ਐਡਵੋਕੇਟ ਰਾਜ ਕੁਮਾਰ, ਡਾ. ਜਤਿੰਦਰ ਕੁਮਾਰ, ਬਲਕਾਰ ਸਿੰਘ, ਅਮਰੀਕ ਰਾਮ, ਸੁਦਾਗਰ ਰਾਮ, ਚਮਨ ਲਾਲ, ਪਰਮਜੀਤ ਪੰਮਾ, ਸ਼ੌਂਕੀ ਰਾਣਾ ਪੌੜਵਾਲ, ਮਾਸਟਰ ਰਾਮ ਜੀਤ, ਮੱਖਣ ਲਾਲ, ਤੇਜ਼ ਪਾਲ, ਗੁਰਮੇਲ ਸਿੰਘ, ਮਹਿੰਦਰ ਪਾਲ, ਦੇਵ ਰਾਜ, ਸਾਹਿਲ, ਪਵਨ, ਬਿੱਲਾ ਪੌੜਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚਿੱਟੇ ਦਾ ਨਸ਼ਾ ਕਰਦੇ ਮੌਕੇ 'ਤੇ ਤਿੰਨ ਕਾਬੂ ਅਗਲੀ ਖ਼ਬਰ ਗੜ੍ਹਪਧਾਣੇ 'ਚ ਸੰਗਰਾਂਦ ਦੇ ਦਿਹਾੜੇ ਨੰੁੂ ਸਮਰਪਿਤ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।