24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਅੱਡਾ ਝੁੰਗੀਆਂ 'ਚ ਖ਼ੂਨਦਾਨ ਕੈਂਪ 19 ਨੂੰ

ਅਜੀਤ ਡੈਸਕ 16-06-2025
ਬੀਣੇਵਾਲ, 15 ਜੂਨ (ਬੈਜ ਚੌਧਰੀ)-ਬਲੱਡ ਡੋਨਰਜ਼ ਕਲੱਬ ਬੀਤ (ਪੰਜਾਬ ਤੇ ਹਿਮਾਚਲ ਪ੍ਰਦੇਸ਼) ਅਤੇ ਵਾਇਸ ਆਫ਼ ਪੀਪਲਜ਼ ਵਲੋਂ ਪੀ.ਜੀ.ਆਈ. ਚੰਡੀਗੜ੍ਹ ਦੇ ਤਕਨੀਕੀ ਸਹਿਯੋਗ ਨਾਲ ਬੀਤ ਇਲਾਕੇ ਦੇ ਅੱਡਾ ਝੁੰਗੀਆਂ (ਬੀਣੇਵਾਲ) ਵਿਚ ਮਾਤਾ ਸ਼ੀਤਲਾ ਮੰਦਰ ਵਿਚ 19 ਜੂਨ ਦਿਨ ਵੀਰਵਾਰ ਨੂੰ ਇਕ ਵਿਸ਼ਾਲ ਸਵੈ ਇੱਛੁਕ ਖ਼ੂਨਦਾਨ ਕੈਂਪ ਸਵੇਰੇ 9.30 ਵਜੇ ਤੋਂ ਬਾਅਦ ਦੁਪਹਿਰ ਦੋ ਵਜੇ ਤਕ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਅਜਾਇਬ ਸਿੰਘ ਬੋਪਾਰਾਏ ਅਤੇ ਰਾਕੇਸ਼ ਕੁਮਾਰ ਸਿਮਰਨ ਨੇ ਖ਼ੂਨਦਾਨ ਕਰਨ ਵਾਲੇ ਵਲੰਟੀਅਰਾਂ ਅਤੇ ਮੋਟੀਵੇਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਵਧ ਤੋਂ ਵਧ ਖੂਨ ਇਕੱਤਰ ਕੀਤਾ ਜਾ ਸਕੇ |
ਪਿਛਲੀ ਖ਼ਬਰ ਸੀ.ਐਚ.ਸੀ ਮੁਕੰਦਪੁਰ ਨੂੰ ਇੱਕ ਜੀਵਨ ਰੇਖਾ ਦੇ ਰੂਪ 'ਚ ਨਵੀਂ ਐਂਬੂਲੈਂਸ ਮਿਲੀ ਅਗਲੀ ਖ਼ਬਰ ਬਾਬਾ ਹਾਲ ਮਸਤ ਦਰਬਾਰ ਮੇਲਾ 2 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।