24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਬਾਬਾ ਹਾਲ ਮਸਤ ਦਰਬਾਰ ਮੇਲਾ 2 ਤੋਂ

ਅਜੀਤ ਡੈਸਕ 16-06-2025
ਘੁੰਮਣਾਂ, 15 ਜੂਨ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ 'ਚ ਬਾਬਾ ਹਾਲ ਮਸਤ ਦਰਬਾਰ ਮੇਲਾ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਬੀਬੀ ਸ਼ਿੰਦੀ ਅਤੇ ਪ੍ਰਧਾਨ ਕੁਲਵਿੰਦਰ ਸਿੰਘ ਕਾਕਾ ਦੀ ਰਹਿਨੁਮਾਈ ਹੇਠ 2, 3 ਅਤੇ 4 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ | 2 ਜੁਲਾਈ ਨੂੰ ਸੁੱਖਾ ਬਾਗੋਵਾਲੀਆ ਡਰਾਮਾ ਪੇਸ਼ ਕਰਨਗੇ | 3 ਜੁਲਾਈ ਨੂੰ ਚਿਰਾਗ ਤੇ ਕਵਾਲੀਆਂ ਹੋਣਗੀਆਂ, 4 ਜੁਲਾਈ ਨੂੰ ਗਾਇਕ ਮਨਮੀਤ ਮੇਵੀ, ਜਸ ਰੂਸੈਨ ਅਤੇ ਹੋਰ ਕਲਾਕਾਰ ਹਾਜ਼ਰੀ ਲਗਵਾਉਣਗੇ | ਮੇਲੇ 'ਚ ਸੰਤ ਮਹਾਂਪੁਰਸ਼ ਸੰਗਤਾਂ ਨਾਲ ਪ੍ਰਵਚਨ ਕਰਨਗੇ | ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਏ ਜਾਣਗੇ | ਇਸ ਸਬੰਧੀ ਜਾਣਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਕਾਕਾ ਨੇ ਦਿੱਤੀ |
ਪਿਛਲੀ ਖ਼ਬਰ ਅੱਡਾ ਝੁੰਗੀਆਂ 'ਚ ਖ਼ੂਨਦਾਨ ਕੈਂਪ 19 ਨੂੰ ਅਗਲੀ ਖ਼ਬਰ ਜੇ. ਐਸ. ਐਫ. ਐਚ. ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।